07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪ੍ਰੀਖਿਆ ਕਾਰਨ ਹਵਾਈ ਅੱਡੇ ’ਤੇ ਰੁਕੇ ਰਹੇ ਪ੍ਰਧਾਨ ਮੰਤਰੀ

ਅਜੀਤ ਡੈਸਕ 22-06-2026


ਨਵੀਂ ਦਿੱਲੀ, 21 ਜੂਨ (ਏਜੰਸੀ)-ਦਿੱਲੀ ਵਿੱਚ ਕੋਲਕਾਤਾ ਤੋਂ ਆਈ.ਜੀ.ਆਈ .ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਰ ਲਈ ਆਪਣੀ ਰਵਾਨਗੀ ਵਿਚ ਦੇਰੀ ਕੀਤੀ ਤਾਂ ਜੋ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਟ੍ਰੈਫਿਕ ਪਾਬੰਦੀਆਂ ਕਾਰਨ ਕੋਈ ਅਸੁਵਿਧਾ ਨਾ ਹੋਵੇ। ਸੂਤਰਾਂ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਆਈ.ਜੀ.ਆਈ. ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ, ਮੋਦੀ ਨੇ ਤੁਰੰਤ ਲੋਕ ਕਲਿਆਣ ਮਾਰਗ ‘ਤੇ ਆਪਣੇ ਘਰ ਜਾਣ ਦੀ ਬਜਾਏ ਹਵਾਈ ਅੱਡੇ ’ਤੇ ਹੀ ਰੁਕਣ ਦਾ ਫੈਸਲਾ ਕੀਤਾ।

ਪਿਛਲੀ ਖ਼ਬਰ ਕੋਈ ਵੀ ਦੇਸ਼ ਸਮੁੰਦਰੀ ਸ਼ਕਤੀ ਤੋਂ ਬਿਨਾਂ ਮਹਾਨ ਸ਼ਕਤੀ ਨਹੀਂ ਬਣ ਸਕਦਾ-ਮੋਦੀ ਅਗਲੀ ਖ਼ਬਰ ਜੇ.ਡੀ.-ਯੂ ਨੇ ਨਿਤਿਸ਼ ਕੁਮਾਰ ਦੇ ਰਾਸ਼ਟਰੀ ਪ੍ਰਧਾਨ ਵਜੋਂ ਚੌਥੇ ਕਾਰਜਕਾਲ ’ਤੇ ਲਗਾਈ ਮੋਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।