02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਹਿਲਾ ਨੇ ਅਭਿਜੀਤ ਦਿਪਕੇ ’ਤੇ ਸੁੱਟੀ ਸਿਆਹੀ

ਅਜੀਤ ਡੈਸਕ 19-07-2026


ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ’ਤੇ ਉਸ ਸਮੇਂ ਇੱਕ ਮਹਿਲਾ ਵਲੋਂ ਸਿਆਹੀ ਸੁੱਟੀ ਗਈ, ਜਦੋਂ ਉਹ ਜੰਤਰ ਮੰਤਰ ਵਿਖੇ ਆਪਣੇ ਸਮਰਥਕਾਂ ਦੇ ਵਿਚਕਾਰ ਖੜ੍ਹੇ ਗੱਲਬਾਤ ਕਰ ਰਹੇ ਸੀ। ਇਸ ਘਟਨਾ ਤੋਂ ਬਾਅਦ ਜੰਤਰ ਮੰਤਰ ਵਿਖੇ ਹੰਗਾਮਾ ਮਚ ਗਿਆ । ਘਟਨਾ ਦੇ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਇਕ ਮਹਿਲਾ ਅਚਾਨਕ ਹੀ ਦੀਪਕੇ ਦੇ ਨਜ਼ਦੀਕ ਪੁੱਜੀ ਤੇ ਸਿਆਹੀ ਸੁੱਟ ਦਿੱਤੀ। ਇਹ ਘਟਨਾਕ੍ਰਮ ਉਸ ਸਮੇਂ ਹੋਇਆ ਜਦੋਂ ਦੀਪਕੇ ਪ੍ਰਦਰਸ਼ਨ ਵਾਲੀ ਥਾਂ ’ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ।

ਪਿਛਲੀ ਖ਼ਬਰ ਕੇਜਰੀਵਾਲ ਵਲੋਂ ਮਾਪਿਆਂ ਤੇ ਵਿਦਿਆਰਥੀਆਂ ਨੂੰ ਜੰਤਰ-ਮੰਤਰ ਦੇ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਦੀ ਅਪੀਲ ਅਗਲੀ ਖ਼ਬਰ ਪਾਕਿ ਸੁਰੱਖਿਆ ਬਲਾਂ ਵਲੋਂ 24 ਅੱਤਵਾਦੀ ਮਾਰੇ ਜਾਣ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।