28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬੈਂਕ ਖਾਤੇ 'ਚੋਂ 4999 ਰੁਪਏ ਉਡਾਏ

ਅਜੀਤ ਡੈਸਕ 18-02-2026
ਦਸੂਹਾ, 17 ਫਰਵਰੀ (ਭੁੱਲਰ)-ਫ਼ੋਟੋਗਰਾਫ਼ਰ ਦਿਲਦਾਰ ਸਿੰਘ ਨੀਟਾ ਦੇ ਖਾਤੇ 'ਚੋਂ 4999 ਰੁਪਏ ਉਡਾ ਲਏ ਗਏ | ਇਸ ਸਬੰਧੀ ਦਿਲਦਾਰ ਸਿੰਘ ਨੀਟਾ ਨੇ ਦੱਸਿਆ ਕਿ ਉਸ ਦਾ ਐਚ.ਡੀ.ਐਫ.ਸੀ ਬੈਂਕ ਵਿਚ ਖਾਤਾ ਚੱਲ ਰਿਹਾ ਹੈ ਜਦਕਿ ਅੱਜ ਦੁਪਹਿਰ ਨੂੰ ਮੋਬਾਈਲ ਦੇ ਮੈਸੇਜ ਰਾਹੀਂ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ 'ਚੋਂ 4999 ਰੁਪਏ ਕਿਸੇ ਵਲੋਂ ਕਢਵਾ ਲਏ ਗਏ ਹਨ ਉਸ ਨੇ ਤੁਰੰਤ ਬੈਂਕ ਵਿਚ ਜਾ ਕੇ ਸੰਬੰਧਿਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਅਕਾਊਾਟ ਵਿਚ ਪਈ ਰਾਸ਼ੀ ਨੂੰ ਕਢਵਾ ਕੇ ਅਕਾਊਾਟ ਖ਼ਾਲੀ ਕੀਤਾ | ਉਨ੍ਹਾਂ ਮੰਗ ਕੀਤੀ ਕਿ ਉਸ ਦੇ ਪੈਸੇ ਉਸ ਨੂੰ ਵਾਪਸ ਦਿਵਾਏ ਜਾਣ |
ਪਿਛਲੀ ਖ਼ਬਰ ਮਨਜੀਤ ਸਿੰਘ ਲਾਲੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ 'ਚ ਨੰਗਲ ਖਿਡਾਰੀਆਂ ਬਣੀ ਚੈਂਪੀਅਨ ਅਗਲੀ ਖ਼ਬਰ ਪਰਿਵਾਰ ਵਲੋਂ ਮਾਤਾ ਸੰਤੋਸ਼ ਬਸੰਦ ਰਾਇ ਦਾ ਮਿ੍ਤਕ ਸਰੀਰ ਖੋਜ ਕਾਰਜਾਂ ਲਈ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।