07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੇਟ ਦੇ ਰੋਗਾਂ ਸੰਬੰਧੀ ਬਿਹਤਰ ਇਲਾਜ ਦੇ ਰਿਹਾ ਜਸਵੰਤ ਹਸਪਤਾਲ <br/>

ਅਜੀਤ ਡੈਸਕ 12-05-2026
ਜਲੰਧਰ, 11 ਮਈ (ਅ. ਬ.)- ਜਸਵੰਤ ਪੇਟ ਰੋਗਾਂ ਦਾ ਹਸਪਤਾਲ, ਜਲੰਧਰ ਵਿਚ ਸਭ ਤੋਂ ਪੁਰਾਣਾ ਤੇ ਭਰੋਸੇਮੰਦ ਹਸਪਤਾਲ ਹੈ | ਇਹ ਹਸਪਤਾਲ 1980 ਤੋਂ ਪੰਜਾਬ ਦੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ | ਹਸਪਤਾਲ ਵਿਚ ਪੇਟ ਰੋਗਾਂ ਦਾ ਇਲਾਜ ਜਿਵੇਂ ਅੰਤੜੀ ਸੋਜ਼, ਪੇਟ ਜਲਣ, ਕਲੇਜੇ 'ਚ ਸਾੜ ਪੈਣਾ, ਕਬਜ਼, ਸੰਗ੍ਰਹਿਣੀ, ਲੀਵਰ ਵਿਚ ਸੋਜ਼, ਲੀਵਰ ਦਾ ਵੱਧ ਜਾਣਾ, ਪੇਟ ਵਿਚ ਪਾਣੀ ਭਰਨਾ, ਪੇਟ ਦਰਦ ਤੇ ਅੰਤੜੀ ਅਲਸਰ ਦਾ ਇਲਾਜ ਕੀਤਾ ਜਾਂਦਾ ਹੈ | ਪਖਾਨੇ ਨਾਲ ਖ਼ੂਨ ਤੇ ਚਰਬੀ ਆਉਣਾ ਵੀ ਇਕ ਗੰਭੀਰ ਬਿਮਾਰੀ ਹੈ | ਰੋਟੀ ਦਾ ਗਲੇ ਵਿਚ ਫਸਣਾ ਜਾਂ ਫੂਡ ਪਾਈਪ ਵਿਚ ਸਿੱਕਾ ਆਦਿ ਦਾ ਇਲਾਜ ਮਾਹਿਰ ਡਾਕਟਰ ਇੰਡੋਸਕੋਪੀ ਨਾਲ ਕਰਦੇ ਹਨ | ਇਸ ਹਸਪਤਾਲ ਵਿਚ 16 ਬੈੱਡ ਹਨ | ਇਹ ਬਸਤੀ ਅੱਡਾ, ਨੇੜੇ ਫੁੱਟਬਾਲ ਚੌਕ ਕੋਲ ਹੈ | ਡਾ. ਜਸਵੰਤ ਦਾ ਮਿਲਣ ਦਾ ਸਮਾਂ ਸਵੇਰੇ 9.30 ਤੋਂ 4 ਵਜੇ ਤੱਕ ਹੈ | ਐਮਰਜੈਂਸੀ 24 ਘੰਟੇ ਹੈ |

ਪਿਛਲੀ ਖ਼ਬਰ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਚਾਲਕ ਜ਼ਖ਼ਮੀ ਅਗਲੀ ਖ਼ਬਰ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਲਗਾਏ ਮੈਡੀਕਲ ਕੈਂਪ ਦੌਰਾਨ 220 ਮਰੀਜ਼ਾਂ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।