ਮਾਹਿਲਪੁਰ, 19 ਮਈ (ਰਜਿੰਦਰ ਸਿੰਘ)-ਪਿੰਡ ਕਹਾਰਪੁਰ ਵਿਖੇ ਸੰਤ ਬਾਬਾ ਹਰੀ ਸਿੰਘ ਸਪੋਰਟਿੰਗ ਕਲੱਬ ਕਹਾਰਪੁਰ ਵਲੋਂ ਸੰਤ ਸਾਧੂ ਸਿੰਘ ਨਿਰਮਲ ਕੁਟੀਆ ਕਹਾਰਪੁਰ ਵਾਲਿਆ ਦੀ ਅਗਵਾਈ 'ਚ ਤੇ ਪ੍ਰਧਾਨ ਹਰਮਨਜੋਤ ਸਿੰਘ ਖਾਬੜਾ ਦੀ ਦੇਖ ਰੇਖ 'ਚ ਚਲ ਰਹੇ ਸੈਵਨ-ਏ ਸਾਈਡ ਫੁੱਟਬਾਲ ਟੂਰਨਾਮੈਂਟ ਦੇ ਛੇਵੇਂ ਦਿਨ ਡਾ.ਰਾਜ ਕੁਮਾਰ ਮੈਂਬਰ ਪਾਰਲੀਮੈਂਟ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਪਿੰਡ ਕਹਾਰਪੁਰ ਦੀ ਟੀਮ ਨੇ ਪਿੰਡ ਪਾਲਦੀ ਨੂੰ 2-0 ਨਾਲ, ਪਿੰਡ ਮਨੋਲੀਆ ਨੇ ਪਿੰਡ ਨੰਗਲ ਕਲਾਂ ਦੀ ਟੀਮ ਨੂੰ 3-0 ਨਾਲ, ਪਿੰਡ ਮਾਹਿਲਪੁਰ ਨੇ ਲੰਗੇਰੀ ਨੂੰ 1-0 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਹਰਨੰਦਨ ਸਿੰਘ ਖਾਬੜਾ, ਗੁਰਸ਼ਰਨ ਸਿੰਘ ਜੋਨੀ ਮੀਤ ਪ੍ਰਧਾਨ, ਸਰਪੰਚ ਹਰਨੇਕ ਸਿੰਘ, ਮਨਜਿੰਦਰ ਸਿੰਘ ਪੰਚ, ਜੀਵਨ ਲਾਲ ਸਹੋਤਾ ਪੰਚ, ਰਵਿੰਦਰ ਕੁਮਾਰ ਮਾਣੀ, ਸਰਬਜੀਤ ਸਿੰਘ ਪੰਚ, ਸੁਖਵਿੰਦਰ ਕੌਰ ਸਾਬਕਾ ਸਰਪੰਚ, ਗੁਰਦਿਆਲ ਸਿੰਘ ਖਾਬੜਾ, ਪੰਡਿਤ ਪ੍ਰਸ਼ੋਤਮ ਲਾਲ, ਪੰਡਿਤ ਵਿਜੇ ਕੁਮਾਰ ਬਾਲੀ, ਹਰਿੰਦਰ ਸਿੰਘ ਨੰਬਰਦਾਰ, ਗਿਆਨ ਚੰਦ, ਹਰਜੀਵਨ ਸਿੰਘ ਖਾਬੜਾ, ਚਰਨਜੀਤ ਸਿੰਘ ਖਾਬੜਾ, ਸਰਬਜੀਤ ਸਿੰਘ, ਕੋਚ ਹਰਿੰਦਰ ਸਿੰਘ ਸਨੀ, ਗਿਆਨੀ ਹਰਭਜਨ ਸਿੰਘ, ਮੁਕੇਸ਼ ਕੁਮਾਰ ਕੇਸ਼ੀ, ਥਾਣੇਦਾਰ ਸੁਮਿਤ ਬਾਲੀ, ਥਾਣੇਦਾਰ ਰਾਜ ਕੁਮਾਰ ਰਾਜੂ, ਪ੍ਰਮਾਤਮਾ ਸਿੰਘ, ਗੁਰਮੀਤ ਸਿੰਘ ਅਮਰੀਕਾ, ਮਾ. ਚਰਨਜੀਤ ਸਿੰਘ, ਮਨਿੰਦਰ ਸਿੰਘ ਕਾਲਾ, ਅਮਰੀਕ ਸਿੰਘ ਵਿੱਕੀ, ਅਮਰੀਕ ਸਿੰਘ ਮੀਕੀ, ਕੋਚ ਪਰਮਜੀਤ ਸਿੰਘ, ਸਤਵੀਰ ਸਿੰਘ ਸੱਤੀ, ਦੀਪਾ ਦੁਸਾਂਝਾਂ, ਗੁਲਬਰਗ ਸਿੰਘ, ਸਰਬਜੀਤ ਸਿੰਘ ਚੰਦੇਲੀ, ਰਣਜੀਤ ਸਿੰਘ ਰਿੰਕੂ, ਹਰਮੇਸ਼ ਲਾਲ ਬਾਲੀ, ਮਾ.ਕਰਮ ਸਿੰਘ, ਨੰਬਰਦਾਰ ਪੰਡਿਤ ਭੂਸ਼ਣ ਕੁਮਾਰ, ਸੰਜੀਵ ਬਾਲੀ, ਸਤਵਿੰਦਰ ਸਿੰਘ ਬਿੱਟੂ, ਲਖਵਿੰਦਰ ਸਿੰਘ ਬਿੱਟੂ, ਮੇਜਰ ਸਿੰਘ ਖਾਬੜਾ ਪਿੰਡ ਵਾਸੀ ਤੇ ਖੇਡ ਪ੍ਰੇਮੀ ਹਾਜ਼ਰ ਸਨ |