27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਰਾਜਪੂਤ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਅਜੀਤ ਡੈਸਕ 20-05-2026
ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਰਾਜਪੂਤ ਵੈੱਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਨਛੱਤਰ ਸਿੰਘ ਭੱਟੀ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ ਬੀਤੇ ਦਿਨੀਂ ਬਲਦੇਵ ਸਿੰਘ ਪਰਮਾਰ ਰਿਟਾ: ਚੀਫ਼ ਮੈਨੇਜਰ ਐਸ.ਬੀ.ਆਈ. ਦੇ ਪਿਤਾ ਬਾਵਾ ਸਿੰਘ ਦੇ ਅਕਾਲ ਚਲਾਣੇ 'ਤੇ ਦੋ ਮਿਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਮਨੋਹਰ ਸਿੰਘ ਡਰੋਲੀ, ਜਰਨੈਲ ਸਿੰਘ ਖ਼ਾਲਸਾ, ਜਸਵੀਰ ਸਿੰਘ, ਪਰਮਜੀਤ ਸਿੰਘ ਪਰਮਾਰ, ਬੂਟਾ ਸਿੰਘ ਜਸਵਾਲ, ਹਰੀ ਗੋਪਾਲ, ਜਸਪਾਲ, ਹਰਮਨ ਸਿੰਘ ਪਰਮਾਰ, ਦਲਜੀਤ ਸਿੰਘ ਭੱਟੀ, ਅਵਤਾਰ ਸਿੰਘ ਭੱਟੀ, ਸਤੀਸ਼ ਪਰਮਾਰ, ਹਰਕਮਲ ਸਿੰਘ ਸਰੋਆ, ਰਵਿੰਦਰ ਸਿੰਘ ਸਰੋਆ, ਤਰਲੋਚਨ ਸਿੰਘ ਪਰਮਾਰ, ਰਵਿੰਦਰ ਸਿੰਘ ਪਰਹਾਰ, ਵਰਿੰਦਰ ਸਿੰਘ ਪਰਹਾਰ, ਐਡ: ਯੁੱਧਵੀਰ ਸਿੰਘ ਪਰਮਾਰ, ਐਡ: ਬਲਦੇਵ ਸਿੰਘ ਮਿਨਹਾਸ, ਐਡ: ਅਮਰਜੀਤ ਮਿਨਹਾਸ, ਸਰਬਜੀਤ ਕੌਰ ਭੱਟੀ ਆਦਿ ਮੈਂਬਰਾਂ ਵਲੋਂ ਬਲਦੇਵ ਸਿੰਘ ਪਰਮਾਰ ਨਾਲ ਦੁੱਖ ਸਾਂਝਾ ਕੀਤਾ ਗਿਆ |
ਪਿਛਲੀ ਖ਼ਬਰ ਕੈਪਟਨ ਸੋਹਨ ਸਿੰਘ ਪਾਂਥੇ ਦਾ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ 'ਚ ਹੋਇਆ ਅੰਤਿਮ ਸੰਸਕਾਰ ਅਗਲੀ ਖ਼ਬਰ ਅਕਾਲ ਅਕੈਡਮੀ ਤਿੱਬੜ ਵਿਚ ਗਤਕਾ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।