ਬਾਪੂ ਗੰਗਾ ਦਾਸ ਦੀ ਯਾਦ ’ਚ ਬਰਸੀ ਮੇਲੇ ਮੌਕੇ ਧਾਰਮਿਕ ਮੇਲਾ ਕਰਵਾਇਆ
ਮਾਹਿਲਪੁਰ, 6 ਅਗਸਤ (ਰਜਿੰਦਰ ਸਿੰਘ)- ਬਾਪੂ ਗੰਗਾ ਦਾਸ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਬਾਪੂ ਗੰਗਾ ਦਾਸ ਦੀ 11ਵੀਂ ਯਾਦ ‘ਚ ਬਰਸੀ ਮੇਲੇ ਡੇਰਾ ਮੁਖੀ ਮਨਦੀਪ ਸਿੰਘ ਮੰਗਾ ਬੈਂਸ ਦੀ ਅਗਵਾਈ ‘ਚ ਕਰਵਾਇਆ ਗਿਆ। ਬਾਪੂ ਗੰਗਾ ਦਾਸ ਦੀ ਯਾਦ ਚੱਲਣ ਵਾਲਾ ਨੋ ਦਿਨਾਂ ਧਾਰਮਿਕ ਮੇਲ ਮੌਕੇ ਰੋਜ਼ਾਨਾ ਸ੍ਰੀਮਦ ਭਾਗਵਤ ਕਥਾ ਵਿਆਸ ਸ੍ਰੀ ਗੋਰਦਾਸ ਧਾਮ ਵਰਿਦਾਵਨ ਵਲੋਂ ਰੋਜ਼ਾਨਾ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਅਜੀਤ ਡੈਸਕ
07-08-2026