21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਬ੍ਰਿੰਦਾਵਣ ਮੰਦਿਰ ਵਿਖੇ ਮੱਥਾ ਟੇਕਿਆ

ਤਲਵਾੜਾ, 20 ਅਗਸਤ (ਮਹਿਤਾ)- ਦਾਤਾਰਪੁਰ ਦੇ ਨਜ਼ਦੀਕ ਬਣੇ ਜੰਗਲ ਵਿਚ ਸਥਿਤ ਬ੍ਰਿੰਦਾਵਣ ਮੰਦਿਰ ਵਿਖੇ ਨਾਗ ਪੰਚਮੀ ਦੇ ਪਾਵਨ ਦਿਹਾੜੇ ’ਤੇ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਨੇ ਆਪਣੀ ਟੀਮ ਸਮੇਤ ਮੱਥਾ ਟੇਕਿਆ। ਉਨ੍ਹਾਂ ਸ੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਰਮੇਸ਼ ਦਾਸ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 21-08-2026
ਤਲਵਾੜਾ, 20 ਅਗਸਤ (ਮਹਿਤਾ)- ਦਾਤਾਰਪੁਰ ਦੇ ਨਜ਼ਦੀਕ ਬਣੇ ਜੰਗਲ ਵਿਚ ਸਥਿਤ ਬ੍ਰਿੰਦਾਵਣ ਮੰਦਿਰ ਵਿਖੇ ਨਾਗ ਪੰਚਮੀ ਦੇ ਪਾਵਨ ਦਿਹਾੜੇ ’ਤੇ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਨੇ ਆਪਣੀ ਟੀਮ ਸਮੇਤ ਮੱਥਾ ਟੇਕਿਆ। ਉਨ੍ਹਾਂ ਸ੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਰਮੇਸ਼ ਦਾਸ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਪਿੰਕੀ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮਾਂ ਵਿਚ ਆ ਕੇ ਮੰਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵਾੜਾ ਡਾ. ਧਰੁੱਵ ਸਿੰਘ, ਸਾਬਕਾ ਸੰਮਤੀ ਮੈਂਬਰ ਕੈਪ. ਰਵਿੰਦਰ ਸ਼ਰਮਾ, ਸਤਨਾਮ ਸੈਣੀ ਐਮ.ਡੀ. ਭਾਰਤ ਗੈਸ ਤਲਵਾੜਾ, ਕੁਲਦੀਪ ਚੱਤਰੂ, ਵਿਨਾਇਕ ਡੋਗਰਾ, ਸੰਜੀਵ ਭਾਰਦਵਾਜ, ਸੁਸ਼ੀਲ ਚੌਧਰੀ, ਕਮਲਜੀਤ ਪੱਲੀ, ਰਾਜੇਸ਼ ਸੋਮ ਰਾਜ, ਅੰਕਿਤ ਪਠਾਨੀਆ, ਅਨਿਲ ਠਾਕੁਰ, ਕਰਤਾਰ, ਕਸ਼ਮੀਰ ਸਿੰਘ, ਬਲਜਿੰਦਰ ਡਡਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਵੀ.ਜੇ.ਸੀ. ਡੀ.ਏ.ਵੀ. ਪਬਲਿਕ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਤਰੰਜ ਮੁਕਾਬਲਿਆਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਭਾਈ ਘਨ੍ਹੱਈਆ ਜੀ ਦੀਆਂ ਸੇਵਾਵਾਂ ਸੰਬੰਧੀ ਰਾਜ ਸਭਾ ’ਚ ਭਾਸ਼ਨ ਦੇਣ ’ਤੇ ਸੰਤ ਸੀਚੇਵਾਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।