27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਰਸਮ ਪਗੜੀ ਅਤੇ ਪਾਠ ਦੇ ਭੋਗ 29 ਨੂੰ

ਤਲਵਾੜਾ, 26 ਅਗਸਤ (ਮਹਿਤਾ)- ਸੀਨੀਅਰ ਸੁਪਰਡੈਂਟ ਨਹਿਰੀ ਵਿਭਾਗ ਹਿਮਾਚਲ ਪ੍ਰਦੇਸ ਨਿਵਾਸੀ ਦਾਤਾਰਪੁਰ ਸੁਨੀਲ ਦੱਤ ਸ਼ਾਰਧਾ (54) ਦਾ ਪਿਛਲੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਮਿਤ ਰੱਖੇ ਗਏ ਪਾਠ ਦੇ ਭੋਗ ਅਤੇ ਰਸਮ ਪਗੜੀ 29 ਅਗਸਤ ਨੂੰ ਨਜ਼ਦੀਕ ਸੈਂਟਰਲ ਬੈਂਕ ਆਫ਼ ਇੰਡੀਆ ਦਾਤਾਰਪੁਰ ਵਿਖੇ ਹੋਵੇਗੀ।

ਸਵ. ਸੁਨੀਲ ਦੱਤ ਸ਼ਾਰਧਾ 27-08-2026
ਤਲਵਾੜਾ, 26 ਅਗਸਤ (ਮਹਿਤਾ)- ਸੀਨੀਅਰ ਸੁਪਰਡੈਂਟ ਨਹਿਰੀ ਵਿਭਾਗ ਹਿਮਾਚਲ ਪ੍ਰਦੇਸ ਨਿਵਾਸੀ ਦਾਤਾਰਪੁਰ ਸੁਨੀਲ ਦੱਤ ਸ਼ਾਰਧਾ (54) ਦਾ ਪਿਛਲੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਨਮਿਤ ਰੱਖੇ ਗਏ ਪਾਠ ਦੇ ਭੋਗ ਅਤੇ ਰਸਮ ਪਗੜੀ 29 ਅਗਸਤ ਨੂੰ ਨਜ਼ਦੀਕ ਸੈਂਟਰਲ ਬੈਂਕ ਆਫ਼ ਇੰਡੀਆ ਦਾਤਾਰਪੁਰ ਵਿਖੇ ਹੋਵੇਗੀ।
ਪਿਛਲੀ ਖ਼ਬਰ ਸੇਂਟ ਜੋਸਫ ਸਕੂਲ ’ ਚ ‘ ਸਚਦੇਵਾ ਸਟਾਕਸ ਫੈਮਲੀ ਵਾਕ ’ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਨਸ਼ਿਆਂ ਤੋਂ ਦੂਰ ਰਹਿਣ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।