07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਾਬਾਲਗ ਲੜਕੀ ਚਾਰ-ਪੰਜ ਮਹੀਨੇ ਤੋਂ ਗਰਭਵਤੀ ਹੋਣ ’ਤੇ ਦੋ ਖ਼ਿਲਾਫ਼ ਮਾਮਲਾ ਦਰਜ

ਕੋਟਫ਼ਤੂਹੀ, 6 ਸਤੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਪੁਲਿਸ ਵਲੋਂ 10ਵੀਂ ਜਮਾਤ ’ਚ ਪੜ੍ਹਦੀ 15 ਸਾਲਾਂ ਲੜਕੀ ਦੇ ਗਰਭਵਤੀ ਹੋਣ ’ਤੇ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਲੜਕੀ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਰ ਕੇ ਉਸ ਦੇ ਪੇਟ ਵਿਚ ਬਹੁਤ ਦਰਦ ਹੋਣ ’ਤੇ ਅਧਿਆਪਕਾਂ ਨੇ ਇਸ ਸੰਬੰਧੀ ਸੁਨੇਹਾ ਘਰ ਭੇਜਿਆ, ਜਿਸ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ 4-5 ਮਹੀਨੇ ਦੀ ਗਰਭਵਤੀ ਹੈ।

ਅਜੀਤ ਡੈਸਕ 07-09-2026
ਕੋਟਫ਼ਤੂਹੀ, 6 ਸਤੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਪੁਲਿਸ ਵਲੋਂ 10ਵੀਂ ਜਮਾਤ ’ਚ ਪੜ੍ਹਦੀ 15 ਸਾਲਾਂ ਲੜਕੀ ਦੇ ਗਰਭਵਤੀ ਹੋਣ ’ਤੇ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਲੜਕੀ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਰ ਕੇ ਉਸ ਦੇ ਪੇਟ ਵਿਚ ਬਹੁਤ ਦਰਦ ਹੋਣ ’ਤੇ ਅਧਿਆਪਕਾਂ ਨੇ ਇਸ ਸੰਬੰਧੀ ਸੁਨੇਹਾ ਘਰ ਭੇਜਿਆ, ਜਿਸ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ 4-5 ਮਹੀਨੇ ਦੀ ਗਰਭਵਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ’ਤੇ ਆਧਾਰ ’ਤੇ ਰਾਹੁਲ ਗਿੱਲ ਉਰਫ਼ ਸੰਨੀ ਨਿਵਾਸੀ ਕੋਟਫ਼ਤੂਹੀ ਤੇ ਜਸਵਿੰਦਰ ਸਿੰਘ ਬੈਂਸ ਨਿਵਾਸੀ ਕੋਟਫ਼ਤੂਹੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਬੀ. ਐਨ. ਐੱਸ. 6 ਪੋਓਕਸੋ ਐਕਟ ਤਹਿਤ ਮੁਕੱਦਮਾ ਨੰਬਰ 163 ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਤਲਵਾੜਾ ਤੋਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਕਸਬਾ ਹਾਜੀਪੁਰ ਦਾ ਪੁਰਾਤਨ ਛਿੰਝ ਮੇਲਾ 9 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।