12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਵਿਧਾਇਕ ਘੁੰਮਣ ਆਪਣੀ ਟੀਮ ਸਮੇਤ ਮਾਤਾ ਕਾਮਾਕਸ਼ੀ ਦੇਵੀ ਮੰਦਰ ’ਚ ਹੋਏ ਨਤਮਸਤਕ

ਤਲਵਾੜਾ, 11 ਅਕਤੂਬਰ (ਮਹਿਤਾ)-ਕਾਮਾਹੀ ਦੇਵੀ ਦੇ ਮਾਤਾ ਕਾਮਾਕਸ਼ੀ ਦੇਵੀ ਮੰਦਰ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਆਪਣੀ ਟੀਮ ਸਮੇਤ ਪਹਿਲੇ ਨਵਰਾਤਰੇ ਦੇ ਪਾਵਨ ਦਿਹਾੜੇ ’ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ।

ਅਜੀਤ ਡੈਸਕ 12-10-2026
ਤਲਵਾੜਾ, 11 ਅਕਤੂਬਰ (ਮਹਿਤਾ)-ਕਾਮਾਹੀ ਦੇਵੀ ਦੇ ਮਾਤਾ ਕਾਮਾਕਸ਼ੀ ਦੇਵੀ ਮੰਦਰ ਵਿਖੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਆਪਣੀ ਟੀਮ ਸਮੇਤ ਪਹਿਲੇ ਨਵਰਾਤਰੇ ਦੇ ਪਾਵਨ ਦਿਹਾੜੇ ’ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ। ਇਸ ਮੌਕੇ ਸੂਰਜ ਫ਼ੌਜੀ, ਜਰਨੈਲ ਬੰਟੀ, ਰਵਿੰਦਰ ਬੱਗਾ, ਜਰਨੈਲ ਬੰਟੀ, ਸੰਜੀਵ, ਸੰਜੂ, ਸਰਪੰਚ ਵਿਕੀ, ਰਵਿੰਦਰ ਬਿੰਦੂ, ਸਰਜੀਵਨ ਸਰਪੰਚ, ਨਰਿੰਦਰ ਸਰਪੰਚ, ਪੁਹਾਰੀ ਸਰਪੰਚ ਬਲਵਿੰਦਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਮਾਤਾ ਰਾਣੀ ਦੇ ਭਗਤ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਸੰਗਤਸਰ ਖਨੌੜਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੰਡੀਆਂ ਵਿਚੋਂ ਲਿਫ਼ਟਿੰਗ ਤੇਜ਼ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।