ਗ੍ਰਾਮ ਪੰਚਾਇਤ ਖੈਰਾਬਾਦ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ’ਤੇ ਲਾਏ ਗੁੰਮਰਾਹ ਕਰਨ ਦੇ ਦੋਸ਼
ਦਸੂਹਾ, 11 ਅਕਤੂਬਰ (ਪ. ਪ.)
ਸ਼ਮਸ਼ਾਨਘਾਟ ਵਿਚ ਬਣਾਈ ਗਈ ਸ਼ੈੱਡ ਬਾਰੇ ਜਾਣਕਾਰੀ ਦਿੰਦੇ ਹੋਏ ਐਨ. ਆਰ. ਆਈ. ਸੁਸਾਇਟੀ ਦੇ ਸਮੂਹ ਸੇਵਾਦਾਰ ਮੈਂਬਰ। ਤਸਵੀਰ : ਭਗਵਾਨ ਸਿੰਘ ਸੈਣੀ
ਜਾਣਕਾਰੀ ਦਿੰਦੇ ਹੋਏ ਸਰਪੰਚ ਦਿਲਜੀਤ ਕੌਰ ਘੁੰਮਣ, ਐਡਵੋਕੇਟ ਪਲਵਿੰਦਰ ਸਿੰਘ ਘੁੰਮਣ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਤੇ ਹੋਰ। ਅਜੀਤ ਤਸਵੀਰ
12-10-2026