23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਵਿਧਾਇਕ ਘੁੰਮਣ ਨੇ 76 ਪਿੰਡਾਂ ਨੂੰ 1 ਕਰੋੜ 78 ਲੱਖ ਦੀ ਗਰਾਂਟ ਵੰਡੀ

ਤਲਵਾੜਾ, 22 ਅਕਤੂਬਰ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਬਲਾਕ ਤਲਵਾੜਾ ਦੀਆਂ 78 ਪੰਚਾਇਤ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ 78 ਲੱਖ ਦੀ ਗਰਾਂਟ ਵੰਡੀ।

ਦਾਤਾਰਪੁਰ ਵਿਖੇ ਚੈੱਕ ਵੰਡ ਸਮਾਰੋਹ ਦੌਰਾਨ ਪਿੰਡ ਭਡਿਆਰਾਂ ਦੀ ਸਰਪੰਚ ਨੂੰ ਸੋਲਰ ਲਾਈਟਾਂ ਲਈ 2 ਲੱਖ ਦਾ ਚੈੱਕ ਦਿੰਦੇ ਹੋਏ ਵਿਧਾਇਕ ਐਡ ਘੁੰਮਣ। ਨਾਲ ਚੇਅਰਮੈਨ ਬੋਬੀ ਕੌਸ਼ਲ ਤੇ ਹੋਰ। ਤਸਵੀਰ : ਮਹਿਤਾ 23-10-2026
ਤਲਵਾੜਾ, 22 ਅਕਤੂਬਰ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਬਲਾਕ ਤਲਵਾੜਾ ਦੀਆਂ 78 ਪੰਚਾਇਤ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 1 ਕਰੋੜ 78 ਲੱਖ ਦੀ ਗਰਾਂਟ ਵੰਡੀ। ਵਿਧਾਇਕ ਘੁੰਮਣ ਨੇ ਪਿੰਡ ਅਲੇਰਾ ਨੂੰ ਸੋਲਰ ਲਾਈਟਾਂ ਲਈ 2 ਲੱਖ, ਪਿੰਡ ਭਡਿਆਰਾਂ ਨੂੰ ਸੋਲਰ ਲਾਈਟਾਂ ਲਈ 2 ਲੱਖ, ਪਿੰਡ ਬਹਿ ਦੁਲੋ ਨੂੰ ਸ਼ਮਸ਼ਾਨਘਾਟ ਲਈ 2 ਲੱਖ, ਪਿੰਡ ਬਹਿ ਦੂਲੋ ਨੂੰ ਡੰਗਿਆ ਲਈ 2 ਲੱਖ, ਪਿੰਡ ਬਹਿ ਦੂਲੋ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਪਿੰਡ ਬਹਿ ਲੱਖਣ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਪਿੰਡ ਬਹਿ ਫਤੋ ਨੂੰ ਜਿਮ ਦੇ ਸਮਾਨ ਲਈ 2 ਲੱਖ, ਪਿੰਡ ਬਹਿ ਫਤੋ ਨੂੰ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਅਤੇ ਫ਼ਰਸ਼ ਲਈ 2 ਲੱਖ , ਪਿੰਡ ਬਹਿ ਰੰਗਾ ਨੂੰ ਖੇਡ ਪਾਰਕ ਲਈ 5 ਲੱਖ, ਬਹਿ ਰੰਗਾ ਨੂੰ ਸੋਲਰ ਲਾਈਟਾਂ ਲਈ 2 ਲੱਖ, ਭੋਲ ਬਦਮਾਣੀਆਂ ਦੇ ਰਸਤੇ ਲਈ 2 ਲੱਖ, ਚਤਰਪੁਰ ਦੇ ਡੰਗੇ ਲਈ 2 ਲੱਖ, ਦਲਵਾਲੀ ਕਲਾਂ ਨੂੰ ਬਬੀਤਾ ਵਾਲੀ ਗਲੀ ਲਈ 1 ਲੱਖ, ਧਰਮਪੁਰ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਧਰਮਪੁਰ ਨੂੰ ਗਲੀਆਂ ਨਾਲੀਆਂ ਲਈ 4 ਲੱਖ, ਦੇਪੁਰ ਰੱਕੜ ਮੁਹੱਲੇ ਲਈ 2 ਲੱਖ, ਘਗਵਾਲ ਨੂੰ ਪਾਣੀ ਦੀ ਨਿਕਾਸੀ ਲਈ 2 ਲੱਖ, ਗੋਇਵਾਲ ਨੂੰ ਗਲੀਆਂ ਨਾਲੀਆਂ ਲਈ 3 ਲੱਖ, ਪੱਤੀ ਕੈਰੀ ਨੂੰ ਖੇਡ ਪਾਰਕ ਲਈ 4 ਲੱਖ, ਪੱਤੀ ਕੈਰੀ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਜੁਗਿਆਲ ਨੂੰ ਕੈਪਟਨ ਮੁਖ਼ਤਿਆਰ ਸਿੰਘ ਗਲੀ ਲਈ 2 ਲੱਖ, ਜੁਗਿਆਲ ਨੂੰ ਬਾਬਾ ਜੀ ਦੀ ਗਲੀ ਲਈ 2 ਲੱਖ, ਲਲੋਤਾ ਦੇ ਖੇਡ ਪਾਰਕ ਲਈ 2 ਲੱਖ, ਖਟਿੱਗੜ ਨੂੰ ਜਿਮ ਦੇ ਲਈ 2 ਲੱਖ, ਨੱਥੂਆਲ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਨਰੰਗਪੁਰ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਨਰੰਗਪੁਰ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਫਤਿਹਪੁਰ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਫਤਿਹਪੁਰ ਦੇ ਕਮਿਊਨਿਟੀ ਹਾਲ ਦੀ ਰਿਪੇਅਰ ਲਈ 2 ਲੱਖ, ਫਤਿਹਪੁਰ ਦੇ ਸ਼ਮਸ਼ਾਨਘਾਟ ਰਸਤੇ ਲਈ 2 ਲੱਖ, ਰਜਵਾਲ ਦੀਆਂ ਗਲੀਆਂ ਨਾਲੀਆਂ ਲਈ 2 ਲੱਖ, ਪਿੰਡ ਰਜਵਾਲ ’ਚ ਭਰਾਈ ਮੁਹੱਲੇ ਦੇ ਰਸਤੇ ਲਈ 2 ਲੱਖ, ਰੱਕੜੀ ਦਾਤਾਰਪੁਰ ਨੂੰ ਸੋਲਰ ਲਾਈਟਾਂ ਲਈ 2 ਲੱਖ, ਰਕੜੀ ਹਾਰ ਗਲੀਆਂ ਨਾਲੀਆਂ ਲਈ 2 ਲੱਖ, ਸੁਖਚੈਨਪੁਰ ਨੂੰ ਸ਼ਮਸ਼ਾਨਘਾਟ ਲਈ 2 ਲੱਖ, ਸੁਖਚੈਨਪੁਰ ਨੂੰ ਸੋਲਰ ਲਾਈਟਾਂ ਲਈ 2 ਲੱਖ, ਬਹਿ ਅੱਤਾ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਬਹਿ ਅੱਤਾ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਪੜੇਲੀਆਂ ਨੂੰ ਛਿੰਝ ਗਰਾਂਊਡ ਲਈ 2 ਲੱਖ, ਪੜੇਲੀਆਂ ਨੂੰ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 2 ਲੱਖ, ਅੱਪਰ ਭੰਬੋਤਾੜ ਦੇ ਐਸ. ਸੀ. ਮੁਹੱਲੇ ਦੀ ਗਲੀ ਲਈ 2 ਲੱਖ, ਅੰਦਵਾੜਪੱਤੀ ਭਰਖਾਣ ਮੁਹੱਲੇ ਦੀਆਂ ਲਾਈਟਾਂ ਲਈ 2 ਲੱਖ, ਭਵਨੌਰ ਨੂੰ ਗਲੀਆਂ ਨਾਲੀਆਂ ਲਈ 3 ਲੱਖ, ਭਵਨੌਰ ਦੇ ਸਰਵਹਿੱਤਕਾਰੀ ਮਹਿਲਾ ਮੰਡਲ ਲਈ 25 ਹਜ਼ਾਰ , ਭਵਨੌਰ ਮਹਿਲਾ ਮੰਡਲ ਮਿਸਤਰੀ ਮੁਹੱਲਾ 25 ਹਜ਼ਾਰ, ਭੰਬੋਤਪਤੀ ਖੇਡ ਪਾਰਕ ਦੀ ਚਾਰਦੀਵਾਰੀ ਤੇ ਫੈਨਸਿੰਗ ਲਈ 5 ਲੱਖ, ਭੰਬੋਤਪਤੀ ਪੀਰ ਬਾਰੇ ਦੀ ਜਗ੍ਹਾ ਨਾਲ ਸ਼ੈੱਡ ਲਈ 3 ਲੱਖ, ਬਡਾਲਾ ਦੀਆਂ ਗਲੀਆਂ ਨਾਲੀਆਂ ਲਈ 3 ਲੱਖ, ਬਡਾਲਾ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਅਤੇ ਫ਼ਰਸ਼ ਲਈ 2 ਲੱਖ, ਬਹਿ ਚੂਹੜ ਦੇ ਖੇਡ ਪਾਰਕ ਦੀ ਚਾਰਦੀਵਾਰੀ ਤੇ ਫੈਨਸਿੰਗ ਲਈ 3 ਲੱਖ, ਬੇੜਿੰਗ ਸਰੈੜੇ ਮੁਹੱਲੇ ਦੇ ਰਸਤੇ ਲਈ 2 ਲੱਖ, ਕੋਠੀ ਗਲੀਆਂ ਨਾਲੀਆਂ ਲਈ 3 ਲੱਖ, ਚਮੂਹੀ ਰਜੱੜ ਮੁਹੱਲੇ ਦੇ ਰਸਤੇ ਲਈ, ਪੱਤੀ ਧਗੜੋਲ ਦੀਆਂ ਗਲੀਆਂ ਨਾਲੀਆਂ ਲਈ 2 ਲੱਖ , ਧਾਰ ਸ਼ਮਸ਼ਾਨਘਾਟ ਦੇ ਰਸਤੇ ਲਈ 2 ਲੱਖ, ਧਾਰ ਹਬੰੜਾ ਦੇਵੀ ਮੰਦਰ ਦੇ ਰਸਤੇ ਅਤੇ ਡੰਗੇ ਲਈ 1 ਲੱਖ ਰੁਪਿਆਂ ਘਗਵਾਲ ਹਾਰ ਖੇਡ ਦੀ ਚਾਰਦੀਵਾਰੀ ਤੇ ਫ਼ਰਸ਼ ਲਈ 3 ਲੱਖ, ਹੀਰ ਬਹਿ ਪੰਚਾਇਤ ਘਰ ਦੀ ਰਿਪੇਅਰ ਲਈ 2 ਲੱਖ , ਖੁੰਡਿਆਲਾ ਨੂੰ ਗਲੀਆਂ ਨਾਲੀਆਂ ਲਈ 2 ਲੱਖ , ਪੱਤੀ ਲਾਖੜ ਪੱਲੀ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 2 ਲੱਖ, ਪੱਤੀ ਲਾਖੜ ਪੱਲੀ ਜਿਮ ਦੇ ਸਾਮਾਨ ਲਈ 2 ਲੱਖ , ਪੱਤੀ ਬਲਾਮ ਸ਼ਿਵ ਮੰਦਰ ਦੇ ਨਾਲ ਸ਼ੈੱਡ ਲਈ 2 ਲੱਖ, ਪੱਤੀ ਬਲਾਮ ਗਲੀਆਂ ਨਾਲੀਆਂ ਦੇ ਨਿਰਮਾਣ ਲਈ 3 ਲੱਖ, ਤੂੰਗ ਗਲੀਆਂ ਨਾਲੀਆਂ ਲਈ 2 ਲੱਖ, ਰੇੜੂ ਪੱਤੀ ਗਲੀਆਂ ਨਾਲੀਆਂ ਲਈ 2 ਲੱਖ, ਸੰਧਾਣੀ ਗਲੀਆਂ ਨਾਲੀਆਂ ਲਈ 2 ਲੱਖ, ਸੀਪਰੀਆਂ ਮਹਿਲਾ ਮੰਡਲ ਦੇ ਰਿਪੇਅਰ ਲਈ 2 ਲੱਖ, ਸਵਾਰ ਰਵਿਦਾਸ ਮੰਦਰ ਤੋਂ ਅਵਤਾਰ ਸਿੰਘ ਦੇ ਘਰ ਤੱਕ ਗਲੀ ਲਈ 3 ਲੱਖ , ਸਵਾਰ ਪਹਿਲਵਾਨ ਦੇ ਅਖਾੜੇ ਦੀ ਬਿਲਡਿੰਗ ਲਈ 2 ਲੱਖ , ਲੋਅਰ ਟੋਹਲੂ ਗਲੀਆਂ ਨਾਲੀਆਂ ਲਈ 3 ਲੱਖ, ਬਹਿ ਮਾਵਾ ਆਂਗਣਵਾੜੀ ਦੀ ਰਿਪੇਅਰ ਲਈ 1 ਲੱਖ, ਬਹਿ ਮਾਵਾ ਨਵਦੀਪ ਦੇ ਘਰ ਦੀ ਗਲੀ ਦੀ ਉਸਾਰੀ ਲਈ 2 ਲੱਖ, ਪਲਾਹੜ ਜਿਮ ਦੇ ਸਮਾਨ ਲਈ 2 ਲੱਖ ਤੇ ਬਟਵਾੜਾ ਦੇ ਸ਼ਮਸ਼ਾਨਘਾਟ ਦੇ ਰਸਤੇ ਲਈ 4 ਲੱਖ ਦੇ ਚੈੱਕ ਸਬੰਧਿਤ ਸਰਪੰਚਾਂ ਨੂੰ ਭੇਟ ਕੀਤੇ। ਇਸ ਮੌਕੇ ਚੇਅਰਮੈਨ ਬੌਬੀ ਕੌਸ਼ਲ, ਸਰਪੰਚ ਕੁਸੂਮ ਸ਼ਰਮਾ, ਅਰੁਣ ਕਸ਼ਯਪ ਕਾਕਾ, ਬੀ. ਡੀ. ਪੀ. ਓ. ਵਿਕਰਮ, ਜ਼ਿਲ੍ਹਾ ਵਾਈਸ ਪ੍ਰਧਾਨ ਵਿਕਰਾਂਤ ਯੋਤੀ, ਪ੍ਰਧਾਨ ਨਗਰ ਕੌਂਸਲ ਤਲਵਾੜਾ ਹਰਸ਼ ਕੁਮਾਰ ਆਸ਼ੂ ਅਰੋੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫਲਾਈਓਵਰ ਤੋਂ ਨੌਜਵਾਨ ਲੜਕੀ ਦੀ ਲਾਸ਼ ਬਰਾਮਦ, ਗਲੇ ’ਤੇ ਡੂੰਘੇ ਕੱਟ ਦੇ ਨਿਸ਼ਾਨ ਮਿਲੇ ਅਗਲੀ ਖ਼ਬਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ 25,000 ਰੁਪਏ ਦਾ ਇਨਾਮ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।