23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮਾਂ ਚਿੰਤਪੁਰਨੀ ਜਾਗਰਣ ਕਰਵਾਉਣ ਸੰਬੰਧੀ ਮੀਟਿੰਗ

ਕੋਟਫ਼ਤੂਹੀ, 22 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਵਿਚ ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ (ਰਜਿ.) ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐਨ.

ਅਜੀਤ ਡੈਸਕ 23-10-2026
ਕੋਟਫ਼ਤੂਹੀ, 22 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਵਿਚ ਜੈ ਮਾਂ ਚਿੰਤਪੁਰਨੀ ਜਾਗਰਣ ਕਮੇਟੀ (ਰਜਿ.) ਵਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 17ਵਾਂ ਮਾਂ ਚਿੰਤਪੁਰਨੀ ਜਾਗਰਣ 31 ਅਕਤੂਬਰ ਨੂੰ ਕਰਵਾਉਣ ਦੇ ਸੰਬੰਧ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਜਾਣਕਾਰੀ ਦਿੰਦਿਆਂ ਪ੍ਰਧਾਨ ਰਛਪਾਲ ਕਲੇਰ, ਬਲਵੀਰ ਭਟੋਏ, ਸਬ. ਇੰਸਪੈਕਟਰ ਸੁਰਿੰਦਰਪਾਲ ਕਲੇਰ (ਸੇਵਾ ਮੁਕਤ), ਬਲਜੀਤ ਸਿੰਘ ਥਿੰਦ, ਡੀ. ਪੀ. ਸੋਹਣ ਲਾਲ, ਜੋਗਾ ਸਿੰਘ ਸੁਨਿਆਰ, ਜਸਵੰਤ ਬੰਸਲ, ਬਲਵੀਰ ਸਿੰਘ ਲੇਹਲ, ਹੈਪੀ ਛਿੰਝੀਂ, ਬਾਲੀ ਖੁੱਤਣ, ਹਰਜਿੰਦਰਪਾਲ, ਹਰਬੰਸ ਲਾਲ, ਅਜੈ ਭਟੋਏ, ਨਰਿੰਦਰ ਸ਼ਰਮਾ, ਹੈਪੀ ਭਟੋਏ, ਬਲਕਾਰ ਸਿੰਘ ਲੇਹਲ, ਬੌਬੀ, ਕੇਵਲ ਕ੍ਰਿਸ਼ਨ, ਰਵੀ ਕੁਮਾਰ, ਹੀਰਾ, ਨਿਰਮਲ ਕੁਮਾਰ ਕਲੇਰ, ਨਿੱਕਾ ਕਲੇਰ ਆਦਿ ਨੇ ਦੱਸਿਆ ਕਿ ਇਸ ਜਾਗਰਣ ਵਿਚ ਗਾਇਕ ਦੁਰਗਾ ਰੰਗੀਲਾ, ਮਹੰਤ ਅਸ਼ੋਕ ਗੋਰਾ, ਸਰਬਜੀਤ ਸਰਬ, ਹਰਮਨ ਫਰਾਲਾ ਆਦਿ ਦੇਰ ਰਾਤ ਮਾਂ ਦਾ ਗੁਣਗਾਨ ਕਰਨਗੇ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਲੰਗਰਪੁਰ ਵਲੋਂ ਸਵ. ਹਰਭਜਨ ਸਿੰਘ ਦੀ ਯਾਦ ਵਿਚ 17ਵਾਂ ਕਬੱਡੀ ਕੱਪ 28 ਨਵੰਬ... ਅਗਲੀ ਖ਼ਬਰ ਪਸ਼ੂ ਮੰਡੀ ਨੂੰ ਮੁੜ ਸ਼ੁਰੂ ਕਰਨ ’ਤੇ ਕਿਸਾਨ ਜਥੇਬੰਦੀ ਵਲੋਂ ਡੀ. ਸੀ. ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।