25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਿਆਣ ਗੋਤ ਦੀਆਂ ਸਤੀਆਂ ਦਾ ਮੇਲਾ ਪਹਿਲੀ ਨੂੰ

ਮਜਾਰੀ/ਸਾਹਿਬਾ, 24 ਅਕਤੂਬਰ (ਚਾਹਲ)-ਸਿਆਣ ਗੋਤ ਦੀਆਂ ਸਤੀਆਂ ਦੇ ਅਸਥਾਨ ’ਤੇ ਸਾਲਾਨਾ ਮੇਲਾ ਇਕ ਨਵੰਬਰ ਨੂੰ ਪਿੰਡ ਰੈਲਮਾਜਰਾ ਨੇੜੇ ਰੋਪੜ ਵਿਖੇ ਸਿਆਣ ਭਾਈਚਾਰੇ ਵਲੋਂ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਗਦੀਸ਼ ਸਿੰਘ ਸਿਆਣ ਪਿੰਡ ਜੈਨਪੁਰ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਦਰਬਾਰ ’ਤੇ ਝੰਡੇ ਚੜ੍ਹਾਉਣ ਤੇ ਪੂਜਾ ਅਰਚਨਾ ਕੀਤੀ ਜਾਵੇਗੀ ਉਪਰੰਤ ਧਾਰਮਿਕ ਸਟੇਜ ਦਾ ਆਗਾਜ਼ ਹੋਵੇਗਾ।

ਅਜੀਤ ਡੈਸਕ 25-10-2026
ਮਜਾਰੀ/ਸਾਹਿਬਾ, 24 ਅਕਤੂਬਰ (ਚਾਹਲ)-ਸਿਆਣ ਗੋਤ ਦੀਆਂ ਸਤੀਆਂ ਦੇ ਅਸਥਾਨ ’ਤੇ ਸਾਲਾਨਾ ਮੇਲਾ ਇਕ ਨਵੰਬਰ ਨੂੰ ਪਿੰਡ ਰੈਲਮਾਜਰਾ ਨੇੜੇ ਰੋਪੜ ਵਿਖੇ ਸਿਆਣ ਭਾਈਚਾਰੇ ਵਲੋਂ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਗਦੀਸ਼ ਸਿੰਘ ਸਿਆਣ ਪਿੰਡ ਜੈਨਪੁਰ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਦਰਬਾਰ ’ਤੇ ਝੰਡੇ ਚੜ੍ਹਾਉਣ ਤੇ ਪੂਜਾ ਅਰਚਨਾ ਕੀਤੀ ਜਾਵੇਗੀ ਉਪਰੰਤ ਧਾਰਮਿਕ ਸਟੇਜ ਦਾ ਆਗਾਜ਼ ਹੋਵੇਗਾ। ਜਿਸ ’ਤੇ ਵੱਖ-ਵੱਖ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਸੰਗਤਾਂ ਵਾਸਤੇ ਲੰਗਰ ਲਗਾਇਆ ਜਾਵੇਗਾ।
ਪਿਛਲੀ ਖ਼ਬਰ ਟੂਟੋਮਜਾਰਾ ’ਚ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਗਾਰਬੇਜ ਫ਼੍ਰੀ ਫ਼ੈਸਟੀਵਲ 2026 ਕੰਪੇਨ ਦੇ ਦੂਜੇ ਦਿਨ ਕਰਵਾਈ ਗਈ ਮੰਦਰਾਂ ਦੀ ਸਫ਼ਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।