10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਰਿੰਕੂ ਚਾਂਦਪੁਰੀ ਸਹਿ-ਇੰਚਾਰਜ ਨਿਯੁਕਤ

ਗੜ੍ਹਸ਼ੰਕਰ, 9 ਨਵੰਬਰ (ਧਾਲੀਵਾਲ)-ਭਾਰਤੀ ਜਨਤਾ ਪਾਰਟੀ ਆਗੂ ਹਰ ਅਮਰਿੰਦਰ ਸਿੰਘ ਰਿੰਕੂ ਕਾਰਜਕਾਰੀ ਮੈਂਬਰ ਭਾਰਤੀ ਜਨਤਾ ਪਾਰਟੀ ਓ. ਬੀ.

ਹਰ ਅਮਰਿੰਦਰ ਸਿੰਘ ਰਿੰਕੂ ਬੇਦੀ। 10-11-2026
ਗੜ੍ਹਸ਼ੰਕਰ, 9 ਨਵੰਬਰ (ਧਾਲੀਵਾਲ)-ਭਾਰਤੀ ਜਨਤਾ ਪਾਰਟੀ ਆਗੂ ਹਰ ਅਮਰਿੰਦਰ ਸਿੰਘ ਰਿੰਕੂ ਕਾਰਜਕਾਰੀ ਮੈਂਬਰ ਭਾਰਤੀ ਜਨਤਾ ਪਾਰਟੀ ਓ.ਬੀ.ਸੀ. ਮੋਰਚਾ ਪੰਜਾਬ ਨੂੰ ਪਾਰਟੀ ਵਲੋਂ ਓ.ਬੀ.ਸੀ. ਮੋਰਚਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਰ ਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਨੇ ਆਪਣੀ ਨਿਯੁਕਤੀ ਲਈ ਸਮੁੱਚੀ ਪਾਰਟੀ ਹਾਈਕਮਾਂਡ, ਵਿਸ਼ੇਸ਼ ਤੌਰ ’ਤੇ ਸਾਬਕਾ ਮੈਂਬਰ ਰਾਜ ਸਭਾ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਬਿੱਲਾ ਕੰਬਾਲਾ ਭਾਜਪਾ ਓ.ਵੀ.ਸੀ. ਮੋਰਚਾ ਜਲੰਧਰ ਰੂਰਲ ਦੇ ਕਨਵੀਨਰ ਨਿਯੁਕਤ ਅਗਲੀ ਖ਼ਬਰ ਕਿਰਤ, ਸਿਰਜਣਾ ਅਤੇ ਹੁਨਰ ਦੇ ਦੇਵਤਾ ਹਨ ਬਾਬਾ ਵਿਸ਼ਵਕਰਮਾ - ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।