15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਅਹਿਮਦਗੜ੍ਹ ਨਗਰ ਕੌਂਸਲ ਚੋਣ, ਰਵਿੰਦਰ ਪੁਰੀ ਚੋਣ ਮੈਦਾਨ 'ਚ

ਅਜੀਤ ਡੈਸਕ 14-05-2026
ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੰਡੀ ਅਹਿਮਦਗੜ੍ਹ ਲਈ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਹਿਮਦਗੜ੍ਹ ਨਗਰ ਕੌਂਸਲ ਚੋਣ ਲਈ ਵਾਰਡ ਨੰਬਰ-14 ਤੋਂ ਉਮੀਦਵਾਰ ਹੋਣਗੇ | ਸਿੱਖ, ਹਿੰਦੂ ਵੋਟਰਾਂ ਦੇ ਪਹਿਲ ਹੀ ਅਜਮਾਏ ਹੋਏ ਸੇਵਾ ਭਾਵਨਾ ਵਾਲੇ ਰਵਿੰਦਰ ਪੁਰੀ ਨੂੰ ਹਰ ਵਰਗ ਸਹਿਯੋਗ ਕਰ ਰਿਹਾ | ਪੁਰੀ ਆਪਣੇ ਸਾਥੀਆਂ ਨਾਲ ਰਿਟਨਿੰਗ ਅਫ਼ਸਰ ਕੋਲ ਆਪਣੀ ਨਾਮਜ਼ਦਗੀ ਸਨਿਚਰਵਾਰ 16 ਮਈ ਨੂੰ ਦਾਖ਼ਲ ਕਰਨ ਜਾ ਰਿਹਾ | ਜਿਕਰਯੋਗ ਹੈ ਕਿ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਲਈ ਨਾਮਜ਼ਦਗੀਆਂ ਦੀ ਆਖਰੀ ਵਾਪਸੀ 19 ਮਈ ਅਤੇ ਵੋਟਾਂ ਦਿਨ ਮੰਗਲਵਾਰ 26 ਮਈ 2026 ਨੂੰ ਪੈਣਗੀਆਂ |
ਪਿਛਲੀ ਖ਼ਬਰ ਪਹਿਲੇ ਦਿਨ ਕਿਸੇ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਜਗਰਾਉਂ ਦੇ ਵਾਰਡ ਨੰਬਰ 12 ਤੇ 14 'ਚ ਉਮੀਦਵਾਰਾਂ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।