ਨਵਾਂਸ਼ਹਿਰ, 14 ਫਰਵਰੀ (ਜਸਬੀਰ ਸਿੰਘ ਨੂਰਪੁਰ) - ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂ.ਕੇ ਸਟੱਡੀ ਵੀਜ਼ਾ ਬਗੈਰ ਆਈਲੈਟਸ ਜਾਂ ਪੀ. ਟੀ. ਈ ਤੋਂ ਅਪਲਾਈ ਕਰਨ ਦਾ ਵਧੀਆ ਮੌਕਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਦਾ ਬਾਰ੍ਹਵੀਂ ਤੋਂ ਬਾਅਦ 4-5 ਸਾਲ ਦਾ ਗੈਪ ਪੈ ਚੁੱਕਾ ਹੈ ਕਿਸੇ ਵੀ ਸਟਰੀਮ 'ਚ ਆਰਟਸ, ਕਾਮਰਸ, ਮੈਡੀਕਲ, ਨੌਨ ਮੈਡੀਕਲ ਕਿਸੇ ਵੀ ਬੋਰਡ ਜਿਵੇਂ ਪੰਜਾਬ ਬੋਰਡ ਸੀ. ਬੀ. ਐਸ. ਈ ਜਾਂ ਕਿਸੇ ਸਟੇਟ ਬੋਰਡ ਤੋਂ ਕਲੀਅਰ ਕੀਤੀ ਹੈ ਆਈਲਟਸ ਨਾਲ ਜਾਂ ਬਿਨਾ ਆਈਲਟਸ ਤੋਂ ਅਪਲਾਈ ਕਰ ਸਕਦੇ ਹਨ | ਜੇ ਕਿਸੇ ਬੱਚੇ ਨੇ ਡਿਗਰੀ ਕੀਤੀ ਹੈ 15 ਸਾਲ ਦਾ ਗੈਪ ਪੈ ਗਿਆ ਹੈ ਉਹ ਵੀ ਅਪਲਾਈ ਕਰ ਸਕਦੇ ਹਨ | ਜਿਹੜੇ ਵਿਅਕਤੀ ਪਰਿਵਾਰ ਨਾਲ ਜਾਣਾ ਚਾਹੁੰਦੇ ਹਨ ਕਿਸੇ ਵੀ ਫ਼ੀਲਡ ਵਿੱਚ ਡਿਗਰੀ ਹੋਵੇ ਆਈਲਟਸ 'ਚ ਓਵਰਆਲ 6.5 ਬੈਂਡ ਘੱਟੋ ਘੱਟ 6 ਬੈਂਡ ਹੋਣੇ ਲਾਜ਼ਮੀ ਹਨ ਗੈਪ ਤੋਂ ਬਾਅਦ ਵੀ ਆਪਣੇ ਪਰਿਵਾਰ ਨਾਲ਼ ਯੂ.ਕੇ ਸਟੱਡੀ ਵੀਜ਼ੇ 'ਤੇ ਇੱਕੋ ਫਲਾਈਟ 'ਚ ਜਾ ਸਕਦੇ ਹਨ | ਜੀ. ਐਨ. ਐਮ ਜਿਨ੍ਹਾਂ ਬੱਚਿਆਂ ਨੇ ਕੀਤੀ ਹੈ 7 ਤੋਂ 8 ਸਾਲ ਦਾ ਗੈਪ ਪੈ ਗਿਆ ਹੈ ਉਹ ਯੂ. ਕੇ 'ਚ ਹੈਲਥ ਸੈਕਟਰ ਵਿੱਚ ਡਿਗਰੀ ਕਰ ਸਕਦੇ ਹਨ ਉਹ ਵੀ ਇੱਕ ਸਾਲ ਦੀ ਅਤੇ ਬਿਨਾ ਆਈਲਟਸ ਦੇ | ਯੂਨੀਵਰਸਿਟੀਆਂ ਵਲੋਂ 7 ਲੱਖ ਤੱਕ ਦੀ ਸਕੌਲਰਸ਼ਿੱਪ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦਾ ਬੱਚੇ ਫਾਇਦਾ ਲੈ ਸਕਦੇ ਹਨ | ਇਸ ਵੇਲੇ ਯੂ.ਕੇ ਬੱਚਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ | ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ | ਆਈਲੈੱਟਸ ਓਵਰਆਲ 6 ਘਟੋ ਘੱਟ 5.5 ਬੈਂਡ ਹਨ ਅਪਲਾਈ ਕਰ ਸਕਦੇ ਹਨ | ਡਿਗਰੀ ਵਾਲੇ ਬੱਚੇ ਬੇਸ਼ਕ 10 ਸਾਲ ਦਾ ਗੈਪ ਵੀ ਹੋਵੇ ਸਵੀਕਾਰ ਹੈ | ਆਈਲੈਟਸ 'ਚ 6.5 ਬੈਂਡ ਘੱਟੋ ਘੱਟ 6 ਬੈਂਡ ਹਨ ਇਕੱਲੇ ਜਾਂ ਪਰਿਵਾਰ ਸਮੇਤ ਜਾ ਸਕਦੇ ਹਨ | ਉਹਨਾ ਨੇ ਦੱਸਿਆ ਕਿ ਜਰਮਨੀ ਸਟੱਡੀ ਵੀਜ਼ਾ ਦੇ ਵਧੀਆ ਨਤੀਜੇ ਆ ਰਹੇ ਹਨ | 12ਵੀਂ ਤੋਂ ਬਾਅਦ 4-5 ਸਾਲ ਦਾ ਅਤੇ ਡਿਗਰੀ ਤੋਂ ਬਾਅਦ 8-10 ਸਾਲ ਦਾ ਗੈਪ ਸਵੀਕਾਰ ਹੈ | ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ | ਕੰਪਨੀ ਦੇ ਜਰਮਨੀ ਯੂਨੀਵਰਸਿਟੀਆਂ ਨਾਲ਼ ਐਗਰੀਮੈਂਟ ਹਨ | ਸਕੌਲਰਸ਼ਿਪ ਵੀ ਮਿਲਦੀ ਹੈ ਅਤੇ ਘੱਟ ਬੱਜਟ ਵਿੱਚ ਸਟੂਡੈਂਟ ਅਪਲਾਈ ਕਰ ਸਕਦਾ ਹੈ | ਚਾਹਵਾਨ ਉਹਨਾਂ ਨੂੰ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ, ਸ਼ਨੀਵਾਰ ਬ੍ਰਾਂਚ ਆਫ਼ਿਸ ਬੰਗਾ ਚੌਂਕ ਗੜ੍ਹਸ਼ੰਕਰ ਮਿਲ ਸਕਦੇ ਹਨ |