25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਗੀਤਕਾਰ ਸੀਤਲ ਝਿੱਕਾ ਦਾ ਗੀਤ 'ਧੀਏ' ਦੇ ਰਿਹਾ ਸ਼ਲਾਘਾਯੋਗ ਸੁਨੇਹਾ

ਅਜੀਤ ਡੈਸਕ 16-02-2026
ਬੰਗਾ, 15 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ) – ਉੱਘੇ ਗਾਇਕ ਕੁਲਦੀਪ ਬ੍ਰਹਮਪੁਰੀਆ ਦਾ ਗਾਇਆ ਅਤੇ ਦੋਆਬੇ ਦੇ ਗੀਤਕਾਰ ਸੀਤਲ ਝਿੱਕਾ ਦੀ ਸਲੱਖਣੀ ਕਲਮ ਦਾ ਰਚਿਆ ਗੀਤ 'ਧੀਏ' ਦਰਸ਼ਕਾਂ ਅਤੇ ਸਰੋਤਿਆਂ ਵਲੋਂ ਇਸਦੇ ਮਹੱਤਵਪੂਰਨ ਸਮਾਜਿਕ ਸੁਨੇਹੇ ਕਰਦੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ | ਵਾਈਡ ਪ੍ਰੋਡਕਸ਼ਨ ਫਿਲਮਜ਼ ਵਲੋਂ ਮਾਰਕੀਟ 'ਚ ਪੇਸ਼ ਕੀਤੇ ਇਸ ਗੀਤ ਦਾ ਸੰਗੀਤ ਸੋਨੀ ਘੁੰਮਣ ਨੇ ਦਿੱਤਾ ਹੈ |
ਪਿਛਲੀ ਖ਼ਬਰ ਸ਼ਿਵਰਾਤਰੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਸ਼ੁਕਾਰ ਨੂੰ ਨਵਾਂਸ਼ਹਿਰ ਦਾ ਇੰਚਾਰਜ ਲਗਾਉਣ ਨਾਲ ਉਨ੍ਹਾਂ ਦਾ ਹੋਰ ਹੌਂਸਲਾ ਬੁਲੰਦ ਹੋਵੇਗਾ - ਸੁਖਦੇਵ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।