25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸੁਖਦੀਪ ਸਿੰਘ ਸ਼ੁਕਾਰ ਨੂੰ ਹਲਕਾ ਇੰਚਾਰਜ ਲਗਾਉਣ 'ਤੇ ਵਧਾਈਆਂ ਦਿੱਤੀ

ਅਜੀਤ ਡੈਸਕ 16-02-2026
ਮਜਾਰੀ/ਸਾਹਿਬਾ, 15 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਾਰਟੀ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਨੂੰ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦਾ ਹਲਕਾ ਇੰਚਾਰਜ ਲਗਾਉਣ 'ਤੇ ਹਲਕਾ ਬਲਾਚੌਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਸ਼ੁਕਾਰ ਨੂੰ ਵਧਾਈਆਂ ਦਿੱਤੀਆਂ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਦਿਲਾਵਰ ਸਿੰਘ ਦਿਲੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਸ਼ੋਕ ਨਾਨੋਵਾਲ, ਹਰੀਪਾਲ ਸਿੰਘ ਜਾਡਲੀ ਡਾਇਰੈਕਟਰ ਸ਼ੂਗਰਫੈੱਡ, ਹਨੀ ਟੌਂਸਾ ਜ਼ਿਲ੍ਹਾ ਯੂਥ ਪ੍ਰਧਾਨ, ਗੁਰਦੀਪ ਸਿੰਘ ਬਕਾਪੁਰ, ਅਜਮੇਰ ਸਿੰਘ ਭਾਰਾਪੁਰ, ਮੋਹਣ ਸਿੰਘ ਟੱਪਰੀਆਂ, ਹਰਨੇਕ ਸਿੰਘ ਥਿਆੜਾ, ਦਲਜੀਤ ਸਿੰਘ ਮਾਣੇਵਾਲ, ਹਜ਼ੂਰਾ ਸਿੰਘ ਪੈਲੀ, ਜੋਗਿੰਦਰ ਸਿੰਘ ਅਟਵਾਲ, ਰਮਨ ਨੰਦ ਲਾਲ, ਨਿਰਵੈਰ ਸਿੰਘ ਥਾਂਦੀ, ਗੁਰਨਾਮ ਸਿੰਘ ਜੈਨਪੁਰ, ਸਤਨਾਮ ਸਿੰਘ ਸਹੂੰਗੜਾ, ਬਲਿਹਾਰ ਸਿੰਘ ਮਜਾਰੀ, ਕੈਪ. ਦਰਬਾਰਾ ਸਿੰਘ, ਹਰਭਜਨ ਸਿੰਘ ਟੱਪਰੀਆਂ, ਸਤਿੰਦਰ ਸਿੰਘ, ਕੁਲਦੀਪ ਸਿੰਘ, ਹਰਮਿੰਦਰ ਸਿੰਘ ਝੱਜ, ਭੁਪਿੰਦਰ ਸਿੰਘ ਨਾਗਰਾ, ਜਰਮਨ ਸਿੰਘ ਖ਼ਾਲਸਾ, ਰਣਵੀਰ ਸਿੰਘ ਭੱਟੀ, ਮੁਰਾਰੀ ਲਾਲ ਬੱਸੀ, ਬਹਾਦਰ ਸਿੰਘ ਪੈਲੀ, ਸੁਰਜੀਤ ਸਿੰਘ ਪੈਲੀ, ਅਵਤਾਰ ਸਿੰਘ ਦਿਆਲਾ, ਜਗਜੀਤ ਸਿੰਘ ਰੁੜਕੀ, ਅਸ਼ਵਨੀ ਬੱਗੂਵਾਲ, ਚਰਨ ਸਿੰਘ, ਗੁਰਬਿੰਦਰ ਸਿੰਘ ਸੰਮਤੀ ਮੈਂਬਰ, ਅਮਰੀਕ ਸਿੰਘ ਖੰਡੂਪੁਰ, ਜਗਤਾਰ ਸਿੰਘ ਫਿਰਨੀ ਮਜਾਰਾ, ਉਕਾਂਰ ਸਿੰਘ ਕਰਾਵਰ, ਪ੍ਰਸ਼ੋਤਮ ਰਾਮ ਜੈਨਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਹਿਲ ਗਹਿਲਾਂ ਫੁੱਟਬਾਲ ਟੂਰਨਾਮੈਂਟ ਦਾ ਚੌਥਾ ਦਿਨ ਕਲੱਬ ਮੁਕਾਬਲਿਆਂ 'ਚ ਕੇਹਰ ਕਲੱਬ ਜਲੰਧਰ ਜੇਤੂ ਅਗਲੀ ਖ਼ਬਰ ਬਕਾਪੁਰ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।