ਪਿੰਡ ਝਿੰਗੜਾਂ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ 3 ਦਿਨਾ ਧਾਰਮਿਕ ਸਮਾਗਮ ਸਮਾਪਤ
ਅਜੀਤ ਡੈਸਕ
18-02-2026
ਇਸ ਮੌਕੇ ਸਮੂਹ ਪ੍ਰਬੰਧਕਾਂ ਵਲੋਂ ਐਨ.ਆਰ.ਆਈ ਸੁੱਚਾ ਸਿੰਘ ਸ਼ੇਰਗਿੱਲ ਯੂ.ਕੇ, ਮਲਕੀਤ ਸਿੰਘ ਸ਼ੇਰਗਿੱਲ ਯੂ.ਕੇ, ਕਸ਼ਮੀਰ ਸਿੰਘ ਪੱਪੂ ਸਾਬਕਾ ਵਾਈਸ ਪ੍ਰਧਾਨ ਸਹਿਕਾਰੀ ਸਭਾ ਤੇ ਹੋਰ ਦਾਨੀ ਸੇਵਾਦਾਰਾਂ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸੰਤੋਖ ਸਿੰਘ ਯੂ.ਐਸ ਏ, ਮੁੱਖ ਪ੍ਰਬੰਧਕ ਨਿਰਮਲ ਸਿੰਘ ਮਹਿਮੀ, ਬਹਾਦਰ ਸਿੰਘ ਮਹਿਮੀ ਪੰਚ, ਨਿਰਮਲ ਸਿੰਘ ਢੰਡਾ, ਉਮ ਪ੍ਰਕਾਸ਼ ਮਹਿਮੀ, ਬੁੱਧ ਸਿੰਘ ਗ੍ਰੰਥੀ, ਅਮਰਨਾਥ ਮਹਿਮੀ, ਸਰਬਣ ਸਿੰਘ ਬਿੱਟੂ, ਪਿਆਰਾ ਸਿੰਘ, ਮੱਖਣ ਰਾਮ, ਮੱਖਣ ਮਹਿਮੀ , ਕਰਨੈਲ ਰਾਮ, ਵਿਜੇ ਕੁਮਾਰ, ਕਸ਼ਮੀਰ ਸਿੰਘ ਪੱਪੂ, ਬਲਵੀਰ ਸਿੰਘ ਇੰਸਪੈਕਟਰ, ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਮਾ. ਮਲਕੀਤ ਸਿੰਘ ਲੱਲ੍ਹ, ਜਗੀਰ ਸਿੰਘ, ਸੁਰਿੰਦਰ ਸਿੰਘ ਬੈਂਸ, ਕਰਮਜੀਤ ਸਿੰਘ ਮਹਿਮੀ, ਬਲਦੇਵ ਸਿੰਘ ਮਹਿਮੀ, ਪੰਕਜ ਮਹਮੀ, ਭੁਪਿੰਦਰ ਸਿੰਘ, ਮੱਖਣ ਸਿੰਘ, ਕਰਨੈਲ ਰਾਮ, ਸ਼ਿੰਗਾਰਾ ਸਿੰਘ ਢੰਡਾ, ਬਲਵੀਰ ਰਾਮ, ਹਰਪਾਲ ਸਿੰਘ, ਸੁਰਜੀਤ ਸਿੰਘ, ਲਾਲ ਚੰਦ, ਰਾਜੂ ਮਹਿਮੀ, ਮਨੀਸ ਕੁਮਾਰ, ਪਾਲਾ, ਰਾਜੂ ਸਾਊਾਡ,ਬੂਟਾ ਰਾਮ, ਰਾਜਾ ਮਹਿਮੀ, ਵੀਰਾ, ਮਹਿੰਦਰ ਪਾਲ, ਕਿ੍ਸ ਮਹਿਮੀ, ਸੁੱਖਾ ਹਲਵਾਈ ਆਦਿ ਹਾਜ਼ਰ ਸਨ |