19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੈਨੇਡਾ ਦੇ ਵਿਜ਼ਟਰ ਟੂਰਿਸਟ ਅਤੇ ਸੁਪਰ ਵੀਜ਼ਾ ਦੇ ਆ ਰਹੇ ਹਨ ਸ਼ਾਨਦਾਰ ਨਤੀਜੇ-ਕਨਵਰ ਅਰੋੜਾ

ਅਜੀਤ ਡੈਸਕ 01-03-2026
ਨਵਾਂਸ਼ਹਿਰ, 28 ਫਰਵਰੀ (ਜਸਬੀਰ ਸਿੰਘ ਨੂਰਪੁਰ) - ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ ਇਸ ਵੇਲੇ ਕੈਨੇਡਾ ਦਾ ਵਿਜ਼ਟਰ ਟੂਰਿਸਟ ਅਤੇ ਸੂਪਰ ਵੀਜ਼ਾ ਅਪਲਾਈ ਕਰਨ ਦਾ ਵਧੀਆ ਮੌਕਾ ਹੈ | ਕੰਪਨੀ ਨੂੰ ਫਰਵਰੀ ਮਹੀਨੇ 'ਚ ਲਗਪਗ 10 ਤੋਂ 20 ਵੀਜ਼ੇ ਪ੍ਰਾਪਤ ਹੋਏ ਹਨ | ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਬੱਚਿਆਂ ਦੀ ਸਟੱਡੀ ਖ਼ਤਮ ਹੋ ਚੁੱਕੀ ਹੈ ਅਤੇ ਕਨਵੋਕੇਸ਼ਨ 'ਤੇ ਆਪਣੇ ਮਾਪਿਆਂ ਨੂੰ ਬੁਲਾਣਾ ਚਾਹੁੰਦੇ ਹਨ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਮੌਕਾ ਹੈ ਵਿਜ਼ਟਰ ਵੀਜ਼ਾ ਅਪਲਾਈ ਕਰਨ ਦਾ | ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਵੀਜ਼ੇ ਗ੍ਰਾਂਟ ਹੋ ਰਹੇ ਹਨ | ਇਸ ਵੇਲੇ ਜਿਹੜੇ ਵੀਜ਼ੇ ਆ ਰਹੇ ਹਨ ਉਹ ਬਹੁਤ ਹੀ ਘੱਟ ਸਮੇਂ 'ਚ ਆ ਰਹੇ ਹਨ | ਜੇਕਰ ਕਿਸੇ ਵਿਆਕਤੀ ਦੀ ਪਹਿਲਾਂ ਰਫਿਊਜ਼ਲ ਲੱਗ ਚੁੱਕੀ ਹੈ ਉਹ ਵੀ ਅਪਲਾਈ ਕਰ ਸਕਦੇ ਹਨ ਸਾਡੇ ਕੋਲ 25 ਸਾਲਾਂ ਤੋਂ ਵੀ ਵੱਧ ਤਜ਼ਰਬੇ ਵਾਲਾ ਸਟਾਫ ਹੈ ਜੋ ਕਿ ਰਫਿਊਜ਼ਲ ਨੂੰ ਵੀਜ਼ੇ ਵਿੱਚ ਬਦਲਣ ਵਿੱਚ ਮਾਹਿਰ ਹਨ | ਉਨ੍ਹਾਂ ਕਿਹਾ ਕਿ ਕਿਸੇ ਨੂੰ ਸਪੌਂਸਰਸ਼ਿਪ ਦੀ ਫੰਡਾਂ ਦੀ ਜਾ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਓਹ ਸਾਡੇ ਦਫ਼ਤਰ ਸੰਪਰਕ ਕਰ ਸਕਦੇ ਹਨ | ਜਿਸ ਤਰ੍ਹਾਂ ਫੀਫ਼ਾ ਫੁੱਟਬਾਲ ਕੱਪ ਹੋਣ ਜਾ ਰਿਹਾ ਹੈ ਘੁੰਮਣ ਜਾਣ ਦੇ ਚਾਹਵਾਨ ਅਪਲਾਈ ਕਰ ਸਕਦੇ ਹਨ ਅਤੇ ਵੀਜ਼ਾ ਵੀ ਆ ਰਹੇ ਹਨ | ਹੋਟਲ ਬੁਕਿੰਗ 'ਤੇ ਫਰੈਸ਼ ਕੈਂਡੀਡੇਟ ਬਿਨਾ ਕਿਸੇ ਟਰੈਵਲ ਹਿਸਟਰੀ ਤੋਂ ਅਪਲਾਈ ਕਰ ਸਕਦੇ ਹਨ | ਜਿਨ੍ਹਾਂ ਮਾਪਿਆਂ ਦੇ ਬੱਚੇ ਕੈਨੇਡਾ ਪੀ. ਆਰ ਹਨ ਉਹ ਆਪਣਾ ਸੂਪਰ ਵੀਜ਼ਾ ਅਪਲਾਈ ਕਰ ਸਕਦੇ ਹਨ | ਉਹਨਾਂ ਨੇ ਦੱਸਿਆ ਕਿ ਸਾਡੀ ਕੰਪਨੀ ਵਿੱਚ ਸਟਾਫ਼ ਬਹੁਤ ਹੀ ਤਜ਼ਰਬੇਕਾਰ ਹੈ ਜਿਨ੍ਹਾਂ ਨੂੰ 25 ਸਾਲਾਂ ਦਾ ਵੀ ਤਜ਼ਰਬਾ ਹੈ ਇਸ ਕਰਕੇ ਜਿਹੜੇ ਵੀ ਚਾਹਵਾਨ ਆਪਣਾ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ ਅੱਜ ਹੀ ਸਾਡੀ ਤਜ਼ਰਬੇਕਾਰ ਟੀਮ ਨੂੰ ਮਿਲ ਕੇ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ | ਚਾਹਵਾਨ ਉਹਨਾਂ ਨੂੰ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ, ਸ਼ਨੀਵਾਰ ਬ੍ਰਾਂਚ ਆਫ਼ਿਸ ਬੰਗਾ ਚੌਂਕ ਗੜ੍ਹਸ਼ੰਕਰ ਮਿਲ ਸਕਦੇ ਹਨ |
ਪਿਛਲੀ ਖ਼ਬਰ ਧਾਰਮਿਕ ਗੀਤ 'ਆਮ ਬੰਦਾ ਕੋਈ' ਜਾਰੀ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਲਗਾਏ ਕੈਂਪ 'ਚ ਔਰਤਾਂ ਦੀ ਕੀਤੀ ਮੁਫ਼ਤ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।