19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਧਾਰਮਿਕ ਗੀਤ 'ਆਮ ਬੰਦਾ ਕੋਈ' ਜਾਰੀ

ਅਜੀਤ ਡੈਸਕ 01-03-2026
ਗਾਇਕ ਮਨਜੀਤ ਸਿੰਘ


ਘੁੰਮਣਾਂ, 28 ਫਰਵਰੀ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾਂ ਦੇ ਗਾਇਕ ਮਨਜੀਤ ਸਿੰਘ ਦਾ ਧਾਰਮਿਕ ਗੀਤ 'ਆਮ ਬੰਦਾ ਕੋਈ' ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਾਰੀ ਕੀਤਾ ਗਿਆ | ਜਿਸ ਨੂੰ ਗੀਤਕਾਰ ਪਾਲ ਸਿੰਘ ਨੇ ਕਲਮਵੰਦ ਕੀਤਾ | ਜਿਸ ਨੂੰ ਧੂਨਾਂ ਦੇ ਕੇ ਮਿਕਸ਼ ਮਾਸਟਰ ਜਗਤਾਰ ਨੇ ਸ਼ਿੰਗਾਰਿਆ, ਜਿਸ ਦੀ ਪੇਸ਼ਕਸ਼ ਹਾਰਡ ਰਿਕਾਰਡਿੰਗ ਵਲੋਂ ਕੀਤੀ ਗਈ | ਜਿਸ ਨੂੰ ਗੁਰੂ ਰਵਿਦਾਸ ਸਭਾਵਾਂ 'ਤੇ ਸੰਗਤਾ ਵੱਲੋ ਭਰਪੂਰ ਸਹਿਯੋਗ ਮਿਲਿਆ |
ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹੈਲਪਰ ਟੈਕਨੀਕਲ ਦੇਸ ਰਾਜ ਹੋਏ ਸੇਵਾ ਮੁਕਤ ਅਗਲੀ ਖ਼ਬਰ ਕੈਨੇਡਾ ਦੇ ਵਿਜ਼ਟਰ ਟੂਰਿਸਟ ਅਤੇ ਸੁਪਰ ਵੀਜ਼ਾ ਦੇ ਆ ਰਹੇ ਹਨ ਸ਼ਾਨਦਾਰ ਨਤੀਜੇ-ਕਨਵਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।