18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਾਫਰੀ ਸੁਆਣ ਗੋਤ ਦੇ ਜਠੇਰਿਆਂ 'ਤੇ ਮੇਲਾ 17 ਨੂੰ

ਅਜੀਤ ਡੈਸਕ 14-05-2026
ਮਜਾਰੀ/ਸਾਹਿਬਾ, 13 ਮਈ (ਨਿਰਮਲਜੀਤ ਸਿੰਘ ਚਾਹਲ)-ਨਾਫਰੀ ਸੁਆਣ ਗੋਤ ਦੇ ਵੱਡੇ ਵਡੇਰਿਆਂ ਦੇ ਅਸਥਾਂਨ ਪਿੰਡ ਨੀਲੇਵਾੜੇ (ਰੱਤੇਵਾਲ) ਵਿਖੇ ਸਲਾਨਾ ਮੇਲਾ 17 ਮਈ ਦਿਨ ਜੇਠੇ ਐਤਵਾਰ ਨੂੰ ਲੱਗ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਚਮਨ ਲਾਲ ਕੌਲਗੜ੍ਹ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਝੰਡੇ ਝੜਾਉਣ ਦੀ ਰਸਮ ਕਰਨ ਤੋਂ ਬਾਅਦ ਹਵਨ ਪੂਜਾ ਕੀਤੀ ਜਾਵੇਗੀ, ਉਪਰੰਤ ਧਾਰਮਿਕ ਸਟੇਜ ਦਾ ਅਗਾਜ਼ ਹੋਵੇਗਾ | ਕਲਾਕਾਰ ਸੁਖਦੇਵ ਸ਼ੀਰਾ-ਪਰਮਜੀਤ ਪੰਮੀ ਦਿਊਟ ਜੋੜੀ ਤੇ ਹੋਰ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |
ਪਿਛਲੀ ਖ਼ਬਰ ਭੂਰੀਵਾਲੇ ਦੇ ਸੇਵਾਦਾਰ ਨਿਭਾ ਰਹੇ ਨੇ ਜੰਗਲਾਂ 'ਚ ਬਣੇ ਪਾਣੀ ਦੇ ਚੁਬੱਚਿਆਂ ਦੀ ਸੇਵਾ ਅਗਲੀ ਖ਼ਬਰ ਸ਼ਾਹਪੁਰ ਪੱਟੀ ਦਾ ਦੋ ਰੋਜ਼ਾ ਸਾਲਾਨਾ ਜੋੜ ਮੇਲਾ 21 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।