29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਝੰਡੇਰ ਕਲਾਂ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਅਜੀਤ ਡੈਸਕ 20-05-2026
ਬਹਿਰਾਮ, 19 ਮਈ (ਨਛੱਤਰ ਸਿੰਘ ਬਹਿਰਾਮ) - ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਦੇ ਦਸਵੀਂ ਜਮਾਤ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ | ਜਿਸ ਵਿੱਚ ਸਾਨੀਆ ਬਾਲੂ ਪੁੱਤਰੀ ਪ੍ਰੇਮ ਲਾਲ ਬੀਸਲਾ ਨੇ ਪਹਿਲਾ ਸਥਾਨ (574/650) ,ਅੰਜਲੀ ਟਾਂਕ ਪੁੱਤਰੀ ਸੁਰਿੰਦਰ ਸਿੰਘ ਢਾਹਾਂ ਨੇ ਦੂਸਰਾ ਸਥਾਨ (475/650) ਅਤੇ ਤਰੁਣ ਦੂਬੇ ਪੁੱਤਰ ਰਾਜ ਕਰਨ ਦੂਬੇ ਬੀਸਲਾ ਨੇ ਤੀਸਰਾ ਸਥਾਨ (425/650) ਪ੍ਰਾਪਤ ਕੀਤਾ | ਮੁੱਖ ਅਧਿਆਪਕਾ ਸ੍ਰੀਮਤੀ ਨੀਲਮ ਰਾਣੀ ਅਤੇ ਸਮੂਹ ਸਟਾਫ ਵੱਲੋਂ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੁਖ ਸਿੰਘ, ਸ਼ਮਸ਼ੇਰ ਸਿੰਘ, ਅਜਮੇਰ ਸਿੰਘ, ਮਨਜਿੰਦਰ ਕੌਰ, ਪਾਇਲ, ਸ਼੍ਰੀਮਤੀ ਸਰਬਜੀਤ ਕੌਰ ਅਤੇ ਸ੍ਰੀਮਤੀ ਮਨਜੋਤ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦਰਮਿਆਨ ਪੇਪਰ ਰੱਦ ਹੋਣ 'ਤੇ ਲਗਾਇਆ ਧਰਨਾ ਦੂਜੇ ਦਿਨ ਦੁਪਹਿਰ ਤੱਕ ਰਿਹਾ ਜਾਰੀ ਏ.ਡੀ.ਸੀ ਨੂੰ ਮੰਗ... ਅਗਲੀ ਖ਼ਬਰ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।