ਬਲਾਚੌਰ, 4 ਜੂਨ (ਨਰੇਸ਼ ਧੌਲ)-ਭਗਤ ਚਰਨਜੀਤ ਭਾਟੀਆ ਕੈਨੇਡਾ ਵਾਲਿਆਂ ਦੀ ਵੱਡੀ ਭਰਜਾਈ ਤੇ ਚੌਧਰੀ ਰਵੀਇੰਦਰ ਭਾਟੀਆ ਡੈਵੀ ਦੀ ਮਾਤਾ ਵਿੱਦਿਆ ਦੇਵੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਵੱਖ-ਵੱਖ ਸ਼ਖ਼ਸੀਅਤਾਂ ਹਰਬੰਸ ਲਾਲ ਕਟਾਰੀਆ, ਅਨਿਲ ਕਟਾਰੀਆ, ਸੁਰਿੰਦਰ ਸਰਪੰਚ ਮੁੱਖੂਪੁਰ, ਪਵਨ ਕੁਮਾਰ ਐਸ.ਆਈ ਬਾਲੇਵਾਲ, ਰੋਸ਼ਨ ਲਾਲ ਟੁੰਡੇਵਾਲ, ਜੈ ਚੰਦ ਚੂਹੜਪੁਰ, ਵਿਜੇ ਕੁਮਾਰ ਚੂਹੜਪੁਰ, ਰਕੇਸ਼ ਕੁਮਾਰ ਖਟਾਣਾ, ਬਾਲੂ ਰਾਮ, ਮੌਜੀ ਰਾਮ, ਸਤਨਾਮ ਸਿੰਘ ਡੀ. ਐਸ. ਪੀ., ਮਹਿੰਦਰ ਪਾਲ ਭਾਟੀਆ, ਹਰਚਰਨ ਸਿੰਘ ਭਾਟੀਆ, ਬਲਦੇਵ ਸਿੰਘ ਭਾਟੀਆ, ਯਸ਼ ਪਾਲ ਭਾਟੀਆ, ਰਾਮ ਸ਼ਾਹ ਭਾਟੀਆ, ਸੁਰਜੀਤ ਭਾਟੀਆ, ਹਰਮੇਸ਼ ਭਾਟੀਆ, ਰਾਜ ਕਸਾਣਾ ਏ. ਐਸ. ਆਈ., ਧਰਮਵੀਰ ਭਾਟੀਆ, ਮੋਹਨ ਲਾਲ ਭਾਟੀਆ ਏ. ਐਸ. ਆਈ., ਨੰਦ ਲਾਲ ਸਾਬਕਾ ਸਰਪੰਚ, ਚਰਨ ਦਾਸ ਭਾਟੀਆ, ਸੱਤ ਪਾਲ ਮੀਲੂ ਐਸ. ਆਈ., ਮਾਸਟਰ ਸ਼ਾਮ ਸੁੰਦਰ ਚੌਹਾਨ, ਰਾਮ ਸਰੂਪ ਸਰਪੰਚ, ਮਾਸਟਰ ਤੀਰਥ ਰਾਮ, ਪਰਮਜੀਤ ਮਾਸਟਰ, ਪ੍ਰਵੀਨ ਕੁਮਾਰ, ਗੁਰਪਾਲ ਠੇਕੇਦਾਰ ਮਝੋਟ, ਧਰਮ ਪਾਲ ਚੇਚੀ, ਕਾਬਲ ਚੇਚੀ, ਜਨਕ ਰਾਜ ਚੇਚੀ, ਰਾਮ ਲੋਕ ਠੇਕੇਦਾਰ, ਗਰੀਬਦਾਸ ਭੋਲਾ, ਸ਼ਾਮ ਲਾਲ, ਅਮਰਜੀਤ ਸੇਠੀ ਉਧਨਵਾਲ, ਰਾਮ ਪਾਲ ਪਾਠੀ, ਮਾਸਟਰ ਰਾਮ ਪਾਲ ਭਾਣੇਵਾਲ, ਸੋਹਣ ਲਾਲ ਭਾਣੇਵਾਲ, ਰਕੇਸ਼ ਬਾਂਠ, ਭਾਰਤ ਭੂਸ਼ਨ ਬਾਂਠ, ਸੋਹਣ ਬਾਂਠ, ਗੁਰਵਿੰਦਰ ਬਾਂਠ ਨੀਲੇਵਾੜਾ, ਅਸ਼ੋਕ ਕੁਮਾਰ ਨੰਬਰਦਾਰ, ਪਰਮਜੀਤ ਪੰਮੀ ਰੱਤੇਵਾਲ, ਰਾਮ ਸਰੂਪ ਭਾਟੀਆ, ਭਗਤ ਪਰਮਾ ਨੰਦ ਭਾਟੀਆ ਆਦਿ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਮਾਤਾ ਵਿੱਦਿਆ ਦੇਵੀ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |