06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਰਹਾਲ ਕਾਜ਼ੀਆਂ ਵਿਖੇ ਐਸ. ਆਰ. ਆਈ. ਤਹਿਤ ਵੋਟਰ ਸੁਧਾਈ ਦੀ ਕਾਰਵਾਈ ਆਰੰਭ

ਅਜੀਤ ਡੈਸਕ 10-06-2026
ਮੁਕੰਦਪੁਰ, 9 ਜੂਨ (ਅਮਰੀਕ ਸਿੰਘ ਢੀਂਡਸਾ)-ਪੂਰੇ ਦੇਸ਼ ਵਿਚ ਚੋਣ ਕਮਿਸ਼ਨ ਵਲੋਂ ਨਾਗਰਿਕ ਵੋਟਰ ਸੂਚੀਆਂ ਵਿਚ ਗਲਤ ਅੰਸਰਾਂ ਤੇ ਗੈਰ ਭਾਰਤੀ ਲੋਕਾਂ ਦੀਆਂ ਵੋਟਾਂ ਪਰਖਣ ਸੰਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਰੈਵੀਨਿਊ ਮੁਹਿੰਮ ਦੌਰਾਨ ਸਰਹਾਲ ਕਾਜੀਆਂ ਵਿਖੇ ਇਸ ਕਾਰਵਾਈ ਨੂੰ ਅਮਲ ਵਿਚ ਲਿਆਉਣ ਲਈ ਟੀਮ ਵਲੋਂ ਆਪਣੀਆਂ ਸੇਵਾਵਾਂ ਆਰੰਭ ਦਿੱਤੀਆਂ ਹਨ | ਐਸ. ਆਰ. ਆਈ. ਟੀਮ ਵਲੋਂ ਵੋਟਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਹਿਤ ਆਪਣੀ ਅਤੇ ਆਪਣੇ ਪਰਿਵਾਰ ਸੰਬੰਧੀ ਪੂਰੀ ਤੇ ਠੀਕ ਜਾਣਕਾਰੀ ਮੁਹਈਆ ਕਰਵਾ ਕੇ ਸੰਸਾਰ ਦੀ ਵੱਡੀ ਲੋਕ ਤੰਤਰ ਪ੍ਰਣਾਲੀ ਦਾ ਹਿੱਸਾ ਬਣ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਬਣੋ |
ਪਿਛਲੀ ਖ਼ਬਰ ਖੇਤ ਬਚਾਓ ਅਭਿਆਨ ਤਹਿਤ ਬਘੌਰਾਂ 'ਚ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਟੀ. ਬੀ. ਖ਼ਾਤਮੇ ਦੀ ਮੁਹਿੰਮ ਨੂੰ ਮਿਲੀ ਡਿਜੀਟਲ ਤਾਕਤ, ਟੀ. ਬੀ. ਮੁਕਤ ਭਾਰਤ ਐੱਪ ਬਣੇਗੀ ਗੇਮ ਚੇਂਜਰ-ਐਸ. ਐਮ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।