06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਮਾਗਮਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਸਵਰਨਜੀਤ ਸਿੰਘ। ਆਦਰਸ਼ ਸਕੂਲ ਜੰਡਿਆਲਾ ਦਾ ਮਸਲਾ ਵਿਧਾਨ ਸਭਾ ’ਚ ਉਠਾਉਣ ’ਤੇ ਵਿਧਾਇਕ ਡਾ. ਸੁੱਖੀ ਦਾ ਧੰਨਵਾਦ -ਮਹਿਮੀ

ਬਹਿਰਾਮ, 5 ਅਗਸਤ (ਨਛੱਤਰ ਸਿੰਘ ਬਹਿਰਾਮ)-ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜਮ ਯੂਨੀਅਨ ਪੰਜਾਬ ਵਲੋਂ ਹੱਕੀ ਮੰਗਾਂ ਮੰਨਾਉਣ ਲਈ ਲਈ ਅਦਰਸ਼ ਸਕੂਲ ਜੰਡਿਆਲਾ ਵਿਖੇ ਧਰਨਾ ਚੱਲ ਰਿਹਾ ਹੈ। ਕਮੇਟੀ ਮੈਂਬਰ ਜਸਵਿੰਦਰ ਸਿੰਘ ਮਹਿਮੀ ਨੇ ਦੱਸਿਆ ਕਿ ਇਸ ਮਸਲੇ ਨੂੰ ਵਿਧਾਨ ਸਭਾ ਵਿੱਚ ਉਠਾਉਣ ‘ਤੇ ਵਿਧਾਇਕ ਡਾ.

ਜਸਵਿੰਦਰ ਸਿੰਘ ਮਹਿਮੀ ਕਮੇਟੀ ਮੈਂਬਰ 06-08-2026
ਬਹਿਰਾਮ, 5 ਅਗਸਤ (ਨਛੱਤਰ ਸਿੰਘ ਬਹਿਰਾਮ)-ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜਮ ਯੂਨੀਅਨ ਪੰਜਾਬ ਵਲੋਂ ਹੱਕੀ ਮੰਗਾਂ ਮੰਨਾਉਣ ਲਈ ਲਈ ਅਦਰਸ਼ ਸਕੂਲ ਜੰਡਿਆਲਾ ਵਿਖੇ ਧਰਨਾ ਚੱਲ ਰਿਹਾ ਹੈ। ਕਮੇਟੀ ਮੈਂਬਰ ਜਸਵਿੰਦਰ ਸਿੰਘ ਮਹਿਮੀ ਨੇ ਦੱਸਿਆ ਕਿ ਇਸ ਮਸਲੇ ਨੂੰ ਵਿਧਾਨ ਸਭਾ ਵਿੱਚ ਉਠਾਉਣ ‘ਤੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦਾ ਧੰਨਵਾਦ ਜਿਨ੍ਹਾ ਉਕਤ ਧਰਨਾਕਾਰੀਆ ਦੇ ਹੱਕ ਵਿੱਚ ਮਸਲਾ ਉਠਾਇਆ। ਉਨ੍ਹਾ ਹੋਰ ਕਿਹਾ ਕਿ ਇਸ ਮਸਲੇ ਦਾ ਹੱਲ ਕਰਨ ਨਾਲ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲੇਗਾ। ਧੰਨਵਾਦ ਕਰਨ ਵਾਲਿਆ ਵਿੱਚ ਸੋਮ ਨਾਥ ਪ੍ਰਧਾਨ ਟੀਚਰ-ਮਾਪੇ ਯੂਨੀਅਨ, ਸਰਪੰਚ ਸੁਖਵਿੰਦਰ ਸਿੰਘ, ਕਮੇਟੀ ਮੈਂਬਰ ਜਸਵਿੰਦਰ ਸਿੰਘ ਮਹਿਮੀ, ਗਗਨਦੀਪ ਕੌਰ, ਸਮਾਜ ਸੇਵਕ ਨਰੇਸ਼ ਕੁਮਾਰ, ਗੁਰਮੀਤ ਕੌਰ, ਹਰਜਿੰਦਰ ਕੁਮਾਰ, ਜਗਵੀਰ ਸਿੰਘ ਰਾਣਾ, ਜਸਵੀਰ ਕੌਰ, ਜਸਵਿੰਦਰ ਕੌਰ, ਕੰਚਨ ਬਾਲਾ, ਮਨਵੀਰ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਕੌਰ, ਅਵਤਾਰ ਸਿੰਘ, ਬਲਜੀਤ ਕੌਰ, ਚੰਦਰ ਸ਼ੇਖਰ, ਦੀਪਕ ਕੁਮਾਰ, ਮੋਨਿਕਾ, ਮਾਇਆ ਰਾਣੀ, ਰਾਜ ਕੁਮਾਰੀ, ਪ੍ਰਵੀਨ, ਰੇਖਾ ਰਾਣੀ, ਸਰਬਜੀਤ ਕੌਰ, ਊਸ਼ਾ ਰਾਣੀ, ਜਸਵਿੰਦਰ ਕੌਰ, ਮਾਇਆ ਅਤੇ ਯੂਨੀਅਨ ਦੇ ਸਮੂਹ ਮੈਂਬਰਾਂ ਦੇ ਨਾਮ ਜਿਕਰਯੋਗ ਹਨ।
ਪਿਛਲੀ ਖ਼ਬਰ ਬਲਾਕ ਸੰਮਤੀ ਸੜੋਆ ਦੀ ਪਹਿਲੀ ਮੀਟਿੰਗ ਚੇਅਰਪਰਸਨ ਕਿਰਨਦੀਪ ਕੌਰ ਦੀ ਅਗਵਾਈ ਹੇਠ ਹੋਈ ਅਗਲੀ ਖ਼ਬਰ ਸ਼ੂਗਰ ਮਿੱਲ ਮੁਲਾਜ਼ਮ ਯੂਨੀਅਨ ਨਵਾਂਸ਼ਹਿਰ ਵਲੋਂ ਮੈਨੇਜਰ ਗੰਨਾ ਮਿੱਲ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।