ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਵੱਖ-ਵੱਖ ਆਗੂਆਂ ਵਲੋਂ ਨਿੰਦਾ
ਮਜਾਰੀ/ਸਾਹਿਬਾ, 14 ਅਗਸਤ (ਨਿਰਮਲਜੀਤ ਸਿੰਘ ਚਾਹਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਹੋਏ ਹਮਲੇ ਦੀ ਹਲਕਾ ਬਲਾਚੌਰ ਦੇ ਵੱਖ-ਵੱਖ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸੂਬਾਈ ਆਗੂ ਦਿਲਾਵਰ ਸਿੰਘ ਦਿਲੀ ਟੱਪਰੀਆਂ ਰਾਣੇਵਾਲ, ਹਨੀ ਟੌਂਸਾ ਹਲਕਾ ਇੰਚਾਰਜ ਵਿਧਾਨ ਸਭਾ ਬਲਾਚੌਰ, ਜਥੇਦਾਰ ਅਵਤਾਰ ਸਿੰਘ ਸਾਹਦੜਾ, ਰਣਵੀਰ ਸਿੰਘ ਭੱਟੀ, ਹਜੂਰਾ ਸਿੰਘ ਪੈਲੀ, ਗੁਰਦੀਪ ਸਿੰਘ ਬਕਾਪੁਰ, ਅਜਮੇਰ ਸਿੰਘ ਭਾਰਾਪੁਰ, ਜਥੇਦਾਰ ਮੋਹਨ ਸਿੰਘ ਟੱਪਰੀਆਂ, ਦਲਜੀਤ ਸਿੰਘ ਮਾਣੇਵਾਲ, ਚੇਅਰਮੈਨ ਤਰਲੋਚਨ ਸਿੰਘ ਰੱਕੜ, ਚੌਧਰੀ ਬਿਮਲ ਕੁਮਾਰ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਗੁਰਨਾਮ ਸਿੰਘ ਜੈਨਪੁਰ, ਭੁਪਿੰਦਰ ਸਿੰਘ ਨਾਗਰਾ ਮਹਿੰਦਪੁਰ, ਹਰਨੇਕ ਸਿੰਘ ਥਿਆੜਾ, ਜੋਗਿੰਦਰ ਸਿੰਘ ਅਟਵਾਲ, ਜੋਗਿੰਦਰ ਸਿੰਘ ਅਟਵਾਲ, ਅਸ਼ਵਨੀ ਬੱਗੂਵਾਲ, ਬਲਿਹਾਰ ਸਿੰਘ ਮਜਾਰੀ, ਹਰਮਿੰਦਰ ਸਿੰਘ ਝੱਜ ਗੁੱਲਪੁਰ, ਉਂਕਾਰ ਸਿੰਘ ਭੁੱਟਾ ਕਰਾਵਰ, ਕੁਲਦੀਪ ਸਿੰਘ ਸਜਾਵਲਪੁਰ, ਸਤਿੰਦਰ ਸਿੰਘ ਸਜਾਵਲਪੁਰ, ਹਰਭਜਨ ਸਿੰਘ ਟੱਪਰੀਆਂ, ਮੁਰਾਰੀ ਲਾਲ ਸਾਹਿਬਾ, ਅਵਤਾਰ ਸਿੰਘ ਦਿਆਲਾ, ਗੁਰਨਾਮ ਸਿੰਘ ਟੱਪਰੀਆਂ, ਸੁਖਦੇਵ ਸਿੰਘ ਸਾਬਕਾ ਸਰਪੰਚ ਰੱਕੜਾ ਢਾਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ’ਤੇ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਹਮਲੇ ਕਰਵਾਏ ਜਾ ਰਹੇ ਹਨ।
ਮਜਾਰੀ/ਸਾਹਿਬਾ, 14 ਅਗਸਤ (ਨਿਰਮਲਜੀਤ ਸਿੰਘ ਚਾਹਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਹੋਏ ਹਮਲੇ ਦੀ ਹਲਕਾ ਬਲਾਚੌਰ ਦੇ ਵੱਖ-ਵੱਖ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸੂਬਾਈ ਆਗੂ ਦਿਲਾਵਰ ਸਿੰਘ ਦਿਲੀ ਟੱਪਰੀਆਂ ਰਾਣੇਵਾਲ, ਹਨੀ ਟੌਂਸਾ ਹਲਕਾ ਇੰਚਾਰਜ ਵਿਧਾਨ ਸਭਾ ਬਲਾਚੌਰ, ਜਥੇਦਾਰ ਅਵਤਾਰ ਸਿੰਘ ਸਾਹਦੜਾ, ਰਣਵੀਰ ਸਿੰਘ ਭੱਟੀ, ਹਜੂਰਾ ਸਿੰਘ ਪੈਲੀ, ਗੁਰਦੀਪ ਸਿੰਘ ਬਕਾਪੁਰ, ਅਜਮੇਰ ਸਿੰਘ ਭਾਰਾਪੁਰ, ਜਥੇਦਾਰ ਮੋਹਨ ਸਿੰਘ ਟੱਪਰੀਆਂ, ਦਲਜੀਤ ਸਿੰਘ ਮਾਣੇਵਾਲ, ਚੇਅਰਮੈਨ ਤਰਲੋਚਨ ਸਿੰਘ ਰੱਕੜ, ਚੌਧਰੀ ਬਿਮਲ ਕੁਮਾਰ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਗੁਰਨਾਮ ਸਿੰਘ ਜੈਨਪੁਰ, ਭੁਪਿੰਦਰ ਸਿੰਘ ਨਾਗਰਾ ਮਹਿੰਦਪੁਰ, ਹਰਨੇਕ ਸਿੰਘ ਥਿਆੜਾ, ਜੋਗਿੰਦਰ ਸਿੰਘ ਅਟਵਾਲ, ਜੋਗਿੰਦਰ ਸਿੰਘ ਅਟਵਾਲ, ਅਸ਼ਵਨੀ ਬੱਗੂਵਾਲ, ਬਲਿਹਾਰ ਸਿੰਘ ਮਜਾਰੀ, ਹਰਮਿੰਦਰ ਸਿੰਘ ਝੱਜ ਗੁੱਲਪੁਰ, ਉਂਕਾਰ ਸਿੰਘ ਭੁੱਟਾ ਕਰਾਵਰ, ਕੁਲਦੀਪ ਸਿੰਘ ਸਜਾਵਲਪੁਰ, ਸਤਿੰਦਰ ਸਿੰਘ ਸਜਾਵਲਪੁਰ, ਹਰਭਜਨ ਸਿੰਘ ਟੱਪਰੀਆਂ, ਮੁਰਾਰੀ ਲਾਲ ਸਾਹਿਬਾ, ਅਵਤਾਰ ਸਿੰਘ ਦਿਆਲਾ, ਗੁਰਨਾਮ ਸਿੰਘ ਟੱਪਰੀਆਂ, ਸੁਖਦੇਵ ਸਿੰਘ ਸਾਬਕਾ ਸਰਪੰਚ ਰੱਕੜਾ ਢਾਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ’ਤੇ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਹਮਲੇ ਕਰਵਾਏ ਜਾ ਰਹੇ ਹਨ। ਸਾਰੇ ਆਗੂਆਂ ਮੰਗ ਕੀਤੀ ਹੈ ਕਿ ਇਸ ਹਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।