21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਾਫ ਵਾਤਾਵਰਨ ਲਈ ਡਾ. ਹਮਦਰਦ ਦੀ ਦੂਰ ਅੰਦੇਸ਼ੀ ਸੋਚ ’ਤੇ ਚੱਲਣ ਦੀ ਲੋੜ - ਜਥੇ. ਮੱਲ੍ਹਾ

ਬਹਿਰਾਮ, 20 ਅਗਸਤ (ਨਛੱਤਰ ਸਿੰਘ ਬਹਿਰਾਮ)- ਸਾਫ ਅਤੇ ਸ਼ੁੱਧ ਵਾਤਾਵਰਣ ਲਈ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਦਾਰਾ ‘ਅਜੀਤ’ ਦੇ ਜਨਮ ਦਿਨ ‘ਤੇ ਜੋ ਬੂਟੇ ਲਗਾਉਣ ਦਾ ਕਾਰਜ ‘ਅਜੀਤ’ ਨੇ ਸ਼ੁਰੂ ਕੀਤਾ ਹੈ ਅਤੀ ਸ਼ਲਾਘਾਯੋਗ ਹੈ।

ਮੱਲ੍ਹਾ ਸੋਢੀਆਂ ਵਿਖੇ ਡਾ. ਹਮਦਰਦ ਦੇ ਜਨਮ ਦਿਨ ‘ਤੇ ਬੂਟੇ ਲਗਾਉਣ ਮੌਕੇ ਜਥੇ. ਸੰਤੋਖ ਸਿੰਘ ਮੱਲ੍ਹਾ ਅਤੇ ਹੋਰ। ਤਸਵੀਰ : ਨਛੱਤਰ ਸਿੰਘ ਬਹਿਰਾਮ 21-08-2026
ਬਹਿਰਾਮ, 20 ਅਗਸਤ (ਨਛੱਤਰ ਸਿੰਘ ਬਹਿਰਾਮ)- ਸਾਫ ਅਤੇ ਸ਼ੁੱਧ ਵਾਤਾਵਰਣ ਲਈ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਦਾਰਾ ‘ਅਜੀਤ’ ਦੇ ਜਨਮ ਦਿਨ ‘ਤੇ ਜੋ ਬੂਟੇ ਲਗਾਉਣ ਦਾ ਕਾਰਜ ‘ਅਜੀਤ’ ਨੇ ਸ਼ੁਰੂ ਕੀਤਾ ਹੈ ਅਤੀ ਸ਼ਲਾਘਾਯੋਗ ਹੈ। ਇਹ ਸ਼ਬਦ ਟਕਸਾਲੀ ਅਕਾਲੀ ਆਗੂ ਜਥੇ. ਸੰਤੋਖ ਸਿੰਘ ਮੱਲ੍ਹਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨਵਾਸ਼ਹਿਰ ਨੇ ਪਿੰਡ ਮੱਲ੍ਹਾ ਸੋਢੀਆਂ ਵਿਖੇ ਫਲਦਾਰ ਬੂਟੇ ਲਗਾਉਣ ਮੌਕੇ ਆਖੇ। ਉਪਰੰਤ ਉਨ੍ਹਾਂ ਬਹੁ-ਪੱਖੀ ਸ਼ਖਸੀਅਤ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸੀਨੀਅਰ ਅਕਾਲੀ ਆਗੂ ਪਰਗਣ ਸਿੰਘ ਗਰੇਵਾਲ, ਗੁਤਿੰਦਰਜੀਤ ਸਿੰਘ ਯੂ.ਐਸ.ਏ, ਪਰਮਜੀਤ ਸਿੰਘ ਮੈਂਬਰ ਪੰਚਾਇਤ, ਗੁਰਵਿੰਦਰ ਸਿੰਘ, ਮਾਸਟਰ ਰਾਮਜੀਤ, ਵਿਸਨੂੰ ਬਹਾਦਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੌਲਤਪੁਰ ਵਿਖੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਬੂਟਾ ਲਾਇਆ ਅਗਲੀ ਖ਼ਬਰ ਸੰਧਵਾਂ ਵਿਖੇ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਬੂਟੇ ਵੰਡ ਕੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।