ਪਿੰਡ ਸਜਾਵਲਪੁਰ ਵਿਖੇ ਸਾਲਾਨਾ ਛਿੰਝ ਮੇਲਾ ਅੱਜ
ਮਜਾਰੀ/ਸਾਹਿਬਾ, 4 ਸਤੰਬਰ (ਚਾਹਲ)-ਪਿੰਡ ਸਜਾਵਲਪੁਰ (ਨੇੜੇ ਮਜਾਰੀ) ਵਿਖੇ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਵਲੋਂ ਨਗਰ ਦੀ ਜਾਨ ਮਾਲ ਦੀ ਚੜ੍ਹਦੀ ਕਲਾ ਵਾਸਤੇ ਸਮੂਹ ਨਗਰ, ਗ੍ਰਾਮ ਪੰਚਾਇਤ ਤੇ ਐਨ. ਆਰ.
ਸਜਾਵਲਪੁਰ ਦੇ ਛਿੰਝ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਮਣੀ ਸਿੰਘ ਰੱਕੜ ਅਤੇ ਰਾਵਲ ਸਿੰਘ।
05-09-2026