ਗੁਰਦੁਆਰਾ ਸਿੰਘ ਸਭਾ ਕੁਲਾਰ ’ਚ ਪਿੰਡ ਦੀ ਸੁੱਖ ਸ਼ਾਂਤੀ ਲਈ ਪਾਠ ਦੇ ਭੋਗ ਪਾਏ
ਰੱਤੇਵਾਲ, 3 ਅਕਤੂਬਰ (ਅਸ਼ੋਕ ਕੁਮਾਰ ਲੀਲ)-ਪਿੰਡ ਕੁਲਾਰ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਭਾਵਨਾ ਨਾਲ ਪਾਏ ਗਏ। ਸੁਰਿੰਦਰ ਕੁਮਾਰ ਏ.
ਗੁਰਦੁਆਰਾ ਸਿੰਘ ਸਭਾ ਕੁਲਾਰ ਵਿਚ ਬਾਬਾ ਰਜਨੀਸ਼ ਸਿੰਘ ਨੱਥੂ ਮਾਜਰਾ ਸੰਗਰੂਰ ਵਾਲੇ ਕੀਰਤਨ ਕਰਦੇ ਹੋਏ।
04-10-2026