ਗੁ. ਸੰਗਤਪੁਰਾ ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਹੋਇਆ ਅਖੰਡ ਕੀਰਤਨ ਸਮਾਗਮ
ਨਵਾਂਸ਼ਹਿਰ, 20 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਖੰਡ ਕੀਰਤਨ ਜਥਾ ਨਵਾਂਸ਼ਹਿਰ ਵਲੋਂ ਗੁ. ਸੰਗਤਪੁਰਾ ਪੰਡੋਰਾ ਮੁਹੱਲਾ ਵਿਖੇ ਕਰਵਾਇਆ ਅਖੰਡ ਕੀਰਤਨ ਸਮਾਗਮ ਜਿਸ ਵਿੱਚ ਬੀਬੀ ਸਹਿਜ ਕੌਰ, ਬੀਬੀ ਕੰਵਲਜੀਤ ਕੌਰ ਨੇ ਕੀਰਤਨ ਕੀਤਾ।
ਅਜੀਤ ਡੈਸਕ
21-10-2026