02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਠੇਕੇਦਾਰ ਸੁਰਿੰਦਰ ਪਾਲ ਜਲਵਾਹਾ ਦਾ ਹੋਇਆ ਸਸਕਾਰ

ਉਸਮਾਨਪੁਰ, 1 ਨਵੰਬਰ (ਸੰਦੀਪ ਮਝੂਰ) - ਪਿੰਡ ਜਲਵਾਹਾ ਦੇ ਵਸਨੀਕ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਚਾਚਾ ਸੁਰਿੰਦਰ ਪਾਲ ਸਰਕਾਰੀ ਠੇਕੇਦਾਰ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੈਂਕੜੇ ਸੇਜਲ ਅੱਖਾਂ ਦੀ ਹਾਜਰੀ ਵਿੱਚ ਪਿੰਡ ਜਲਵਾਹਾ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ।

ਅਜੀਤ ਡੈਸਕ 02-11-2026
ਉਸਮਾਨਪੁਰ, 1 ਨਵੰਬਰ (ਸੰਦੀਪ ਮਝੂਰ) - ਪਿੰਡ ਜਲਵਾਹਾ ਦੇ ਵਸਨੀਕ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਦੇ ਚਾਚਾ ਸੁਰਿੰਦਰ ਪਾਲ ਸਰਕਾਰੀ ਠੇਕੇਦਾਰ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੈਂਕੜੇ ਸੇਜਲ ਅੱਖਾਂ ਦੀ ਹਾਜਰੀ ਵਿੱਚ ਪਿੰਡ ਜਲਵਾਹਾ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਚਿਖਾ ਨੂੰ ਉਸਦੇ ਪੁੱਤਰ ਹੈਪੀ ਵਲੋਂ ਅਗਨੀ ਭੇਟ ਕੀਤੀ ਗਈ। ਇਸ ਮੌਕੇ ਗਗਨ ਅਗਨੀਹੋਤਰੀ ਚੇਅਰਮੈਨ ਮਾਰਟਕੀਟ ਕਮੇਟੀ ਨਵਾਂਸ਼ਹਿਰ, ਆਪ ਦੇ ਹਲਕਾ ਨਵਾਂਸ਼ਹਿਰ ਤੋਂ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਵਿਸ਼ਾਲ ਖੋਸਲਾ, ਲਲਿਤ ਮੋਹਣ ਪਾਠਕ ਬੱਲੂ, ਵਨੀਤ ਰਾਣਾ ਸਰਪੰਚ ਜਾਡਲਾ, ਮਨਦੀਪ ਅਟਵਾਲ ਸਰਪੰਚ ਉਟਾਲ, ਵਿਨੋਦ ਕੁਮਾਰ ਪਿੰਕਾ, ਬਲਵਿੰਦਰ ਕੁਮਾਰ, ਕਰਨ ਦੱਤਾ, ਸੀਨੀਅਰ ਯੂਥ ਅਕਾਲੀ ਆਗੂ ਨਿਸ਼ਾਨਵੀਰ ਸਿੰਘ, ਨੰਬਰਾਦਰ ਮੇਜਰ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਮਨਜੀਤ ਕੁਮਾਰ, ਲਖਵਿੰਦਰ ਧੰਜਲ, ਹਰਿੰਦਰ ਮਿੰਟਾ, ਮਦਨ ਲਾਲ, ਜਗਤਾਰ ਸਿੰਘ, ਮਹਿੰਦਰ ਪਾਲ ਸਿੰਘ, ਸੁਰਜੀਤ ਸਿੰਘ ਮਹਿਤਪੁਰ, ਅਜਮੇਰ ਸਿੰਘ, ਸੁਰਜੀਤ ਸਿੰਘ ਨਵਾਂਸ਼ਹਿਰ, ਸੁਰਿੰਦਰ ਸਿੰਘ ਸੋਇਤਾ, ਸਤੀਸ਼ ਕੁਮਾਰ ਸਰਪੰਚ ਚਾਹੜਮਜਾਰਾ, ਮੰਗਲ ਸਿੰਘ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਪਿਛਲੀ ਖ਼ਬਰ ਕਾਠਗੜ੍ਹ ਵਿਖੇ ਐਮ.ਪੀ. ਮਲਵਿੰਦਰ ਸਿੰਘ ਕੰਗ ਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦਾ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਭਰਵਾਂ... ਅਗਲੀ ਖ਼ਬਰ ਕੇ.ਸੀ. ਕਾਲਜ ਦੇ ਸਟੈਂਜਿਨ ਨੇ ਬਾਡੀ ਬਿਲਡਿੰਗ ਮੁਕਾਬਲੇ ’ਚ ਜਿੱਤਿਆ ‘ਮਿਸਟਰ ਪੀ.ਟੀ.ਯੂ.’ ਦਾ ਖਿਤਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।