22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਵ. ਜਸਵੰਤ ਸਿੰਘ ਘੁੰਮਣ ਦੀਆਂ ਅਸਥੀਆਂ ਦਬਾ ਕੇ ਲਗਾਇਆ ਫਲਦਾਰ ਬੂਟਾ

ਅਜੀਤ ਡੈਸਕ 29-04-2026
ਭਾਦਸੋਂ, 28 ਅਪ੍ਰੈਲ (ਗੁਰਬਖਸ ਸਿੰਘ ਵੜੈਚ)-ਬੀਤੇ ਦਿਨੀਂ ਉਘੇ ਸਮਾਜ ਸੇਵੀ ਜਸਵੰਤ ਸਿੰਘ ਘੁੰਮਣ ਦਾ ਦਿਹਾਂਤ ਹੋ ਗਿਆ ਸੀ ਅੱਜ ਉਨ੍ਹਾਂ ਦੀ ਫੁੱਲਾਂ ਦੀ ਰਸਮ ਮÏਕੇ ਪਰਿਵਾਰ ਨੇ ਅੰਗੀਠਾ ਖੇਤ ਵਿਚ ਦਬਾ ਕੇ ਫਲਦਾਰ ਬੂਟਾ ਲਗਾਇਆ ਅਤੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ¢ ਜਾਣਕਾਰੀ ਦਿੰਦੇ ਹੋਏ ਸਵ. ਜਸਵੰਤ ਸਿੰਘ ਘੁੰਮਣ ਦੇ ਪੁੱਤਰ ਧਰਮਜੀਤ ਸਿੰਘ, ਭਤੀਜੇ ਸੁੱਖ ਘੁੰਮਣ ਨੇ ਦੱਸਿਆ ਕਿ ਸਵ. ਜਸਵੰਤ ਸਿੰਘ ਨੇ ਹਮੇਸ਼ਾ ਸਮਾਜ ਸੇਵਾ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦਾ ਹਮੇਸ਼ਾ ਉਪਰਾਲਾ ਕੀਤਾ ਹੈ¢ ਉਨ੍ਹਾਂ ਕਿਹਾ ਕਿ ਮਾਸਟਰ ਜਸਵੰਤ ਸਿੰਘ ਦਾ ਟੀਚਾ ਸੀ ਕਿ ਉਨ੍ਹਾਂ ਦੇ ਮਰਨ ਉਪਰੰਤ ਅੰਗੀਠਾ ਖੇਤ ਵਿਚ ਦੱਬ ਕੇ ਉਸ ਤੇ ਫਲਦਾਰ ਬੂਟਾ ਲਗਾਇਆ ਜਾਵੇ¢ ਇਸ ਦÏਰਾਨ ਬਲਵਿੰਦਰ ਸਿੰਘ ਕੰਗ ਸਰਪੰਚ, ਬਿੱਲੂ ਭਲਵਾਨ ਚਾਸਵਾਲ, ਅਵਿੰਦਰ ਸਿੰਘ ਕਾਲਾ ਪਹਿਲਵਾਨ, ਬਲਵਿੰਦਰ ਸਿੰਘ ਮਾਨ, ਅਵਜੀਤ ਸਿੰਘ, ਨਵਜੀਤ ਸਿੰਘ, ਲਖਵਿੰਦਰ ਸਿੰਘ, ਕਰਨ ਸਿੰਘ ਵੀ ਹਾਜਰ ਸਨ¢
ਪਿਛਲੀ ਖ਼ਬਰ ਅਰਬਨ ਅਸਟੇਟ 'ਚੋਂ ਸਕੂਟਰੀ ਚੋਰੀ ਅਗਲੀ ਖ਼ਬਰ ਦੁਗਾਲ ਪਿੰਡ ਦੀ ਗਊਸ਼ਾਲਾ ਦੇ ਸ਼ੈੱਡ 'ਚ ਲੱਗੀ ਅੱਗ ਨਾਲ ਹਜ਼ਾਰਾਂ ਟਨ ਤੂੜੀ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।