ਧਾਰਕਲਾਂ, 15 ਫਰਵਰੀ (ਨਰੇਸ਼ ਪਠਾਨੀਆ)-ਮੇਨ ਬਾਜ਼ਾਰ ਦੁਨੇਰਾ ਉਪਰਲਾ ਵਿਖੇ ਨੌਜਵਾਨ ਸਭਾ ਨੇ ਮਹਾਂ ਸ਼ਿਵਰਾਤਰੀ ਮੌਕੇ ਸਲਾਨਾ ਫਲਾਂ ਦਾ ਲੰਗਰ ਲਗਾਇਆ | ਇਸ ਮੌਕੇ ਵੱਡੀ ਗਿਣਤੀ ਸੰਗਤਾਂ ਨੇ ਹਾਜਰੀ ਲਵਾਈ ਇਸ ਮੌਕੇ ਹੈਰੀ ਸ਼ਰਮਾ, ਰੋਹਿਤ, ਆਸ਼ੀਸ਼, ਚੰਦਨ, ਭਵਨੀਤ, ਰਵਨੀਤ ਮਹਾਜਨ, ਰਿੰਪਾ, ਗੌਰਵ, ਰਾਹੁਲ ਧੀਮਾਨ, ਸਚਿਨ ਮਹਿਰਾ ਅਤੇ ਮੌਲੂ ਆਦਿ ਹਾਜ਼ਰ ਸਨ |