24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਯੁਰਵੈਦਿਕ ਚਕਿਤਸਾ ਵਲੋਂ ਵਿਸ਼ੇਸ਼ ਕੈਂਪ ਅੱਜ

ਅਜੀਤ ਡੈਸਕ 29-03-2026
ਬਟਾਲਾ, 28 ਮਾਰਚ (ਬੁੱਟਰ)- ਸ੍ਰੀ ਆਸ਼ੂਤੋਸ਼ ਮਹਾਰਾਜ ਆਯੁਰਵੈਦਿਕ ਚਕਿਤਸਾ ਕੇਂਦਰ ਵਲੋਂ ਚਕਿਤਸਾ ਸਲਾਹ ਕੈਂਪ 29 ਮਾਰਚ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਸ਼ੀਤਲਾ ਮੰਦਰ ਸਮਾਧ ਰੋਡ ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਪੁਰਾਣੇ ਰੋਗ ਜਿਨ੍ਹਾਂ ਵਿਚ ਵੱਧ ਖੂਨ ਦਾ ਦਬਾਅ, ਸ਼ੂਗਰ, ਮੋਟਾਪਾ, ਦਮਾ, ਜੋੜਾਂ ਦੇ ਦਰਦਾਂ ਆਦਿ ਦੀ ਜਾਂਚ ਕਰ ਕੇ ਢੁਕਵੇਂ ਇਲਾਜ ਦੀ ਸਲਾਹ ਦਿੱਤੀ ਜਾਵੇਗੀ | ਕੈਂਪ ਵਿਚ ਨਸ਼ਾ ਛੱਡਣ ਦੀ ਦਵਾਈ ਵੀ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਪਿੰਡ ਤੁਗਲਵਾਲ ਦੇ ਕਈ ਪਰਿਵਾਰ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸੱਮੂਚੱਕ 'ਚ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।