30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗੋਲਡਨ ਸੀਨੀ.ਸੈਕੰ.ਸਕੂਲ ਦੇ ਕੁਨਾਲ ਨੇ 12ਵੀਂ ਦੇ ਨਤੀਜੇ 'ਚੋਂ 95.2 ਫੀਸਦੀ ਅੰਕ ਕੀਤੇ ਪ੍ਰਾਪਤ

ਅਜੀਤ ਡੈਸਕ 29-05-2026
ਗੁਰਦਾਸਪੁਰ, 28 ਮਈ (ਚੱਕਰਾਜਾ)-ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦੇ ਪੀ.ਐਸ.ਈ.ਬੀ ਵਲੋਂ ਐਲਾਨੇ 12ਵੀਂ ਦੇ ਨਤੀਜੇ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਗੋਲਡਨ ਗਰੁੱਪ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਸਾਇੰਸ ਗਰੁੱਪ ਦੇ ਵਿਦਿਆਰਥੀ ਕੁਨਾਲ ਨੇ 95.2 ਫ਼ੀਸਦੀ ਨਾਲ ਪਹਿਲਾ, ਹਿਤੇਸ਼ ਨੇ 94.2 ਫ਼ੀਸਦੀ ਨਾਲ ਦੂਜਾ, ਯਸ਼ਿਕਾ ਨੇ 93.6 ਫ਼ੀਸਦੀ, ਇਸ਼ਮੀਤ ਕੌਰ ਨੇ 93.4 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ 'ਚ ਭੂਮਿਕਾ ਨੇ 91.2 ਫ਼ੀਸਦੀ ਨਾਲ ਪਹਿਲਾ ਆਰੂਸ਼ੀ ਨੇ 88.6 ਫ਼ੀਸਦੀ ਨਾਲ ਦੂਜਾ ਤੇ ਰਵਨੀਤ ਕੌਰ ਨੇ 88.2 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ ਗਰੁੱਪ 'ਚ ਕਸਕ ਗਿੱਲ ਨੇ 91.4 ਫ਼ੀਸਦੀ ਨਾਲ ਪਹਿਲਾ, ਪਲਕ ਨੇ 90 ਫ਼ੀਸਦੀ ਨਾਲ ਦੂਜਾ ਅਤੇ ਜੀਨਲ ਮਹਾਜਨ ਨੇ 88 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਸਾਇੰਸ ਗਰੁੱਪ ਦੀ ਵਨੀਤਾ ਸ਼ਰਮਾ 92.8 ਫ਼ੀਸਦੀ, ਧਾਰਾਵੀ 92.6 ਫ਼ੀਸਦੀ, ਲਗੀਮਾਨ 92 ਫ਼ੀਸਦੀ, ਜਸ਼ਨਦੀਪ ਸਿੰਘ 91.4 ਫ਼ੀਸਦੀ, ਅਨੰਨਿਆ ਮਹਾਜਨ 91.2 ਫ਼ੀਸਦੀ, ਦਿਵਯਾਂਸ਼ੀ 91 ਫ਼ੀਸਦੀ, ਸਿਮਰਦੀਪ ਸ਼ਰਮਾ ਤੇ ਕੌਰਦੀਪ ਸ਼ਰਮਾ 92 ਫ਼ੀਸਦੀ, ਹਰਮਨਦੀਪ ਕੌਰ 90.6 ਫ਼ੀਸਦੀ, ਮਾਧਵੀ ਸ਼ਰਮਾ, ਪ੍ਰਭਰੂਪ ਕੌਰ ਤੇ ਮੀਨਾਕਸ਼ੀ 90.4 ਫ਼ੀਸਦੀ, ਰਿਧੀ ਸ਼ਰਮਾ 90.2 ਫ਼ੀਸਦੀ, ਯਸ਼ਿਕਾ ਸ਼ਰਮਾ 90 ਫ਼ੀਸਦੀ, ਲਕਸ਼ੇ ਸ਼ਰਮਾ ਤੇ ਅਰਸ਼ਦੀਪ ਕੌਰ 89.6 ਫ਼ੀਸਦੀ, ਕਾਮਰਸ ਗਰੁੱਪ 'ਚ ਨਵਰੂਪ ਸਿੰਘ, ਅਰਸ਼ਦੀਪ ਕੌਰ ਤੇ ਮਨਜੋਤ ਕੌਰ 89.2 ਫ਼ੀਸਦੀ, ਰੀਆ 99.0 ਫ਼ੀਸਦੀ, ਸੁਖਮਨਦੀਪ ਸਿੰਘ ਤੇ ਪਲਕ ਸ਼ਰਮਾ 89 ਫ਼ੀਸਦੀ, ਆਯੂਸ਼ੀ 88.6 ਫ਼ੀਸਦੀ, ਰਵਨੀਤ ਕੌਰ 88.2 ਫ਼ੀਦਸੀ, ਚਾਚਲਾ 86 ਫ਼ੀਸਦੀ, ਚਾਚਲਾ 89 ਫ਼ੀਸਦੀ, ਰੂਹਪ੍ਰੀਤ ਕੌਰ 84.8 ਫ਼ੀਸਦੀ, ਰੂਹਾਨੀ 84.4 ਫ਼ੀਸਦੀ, ਰੁਪਿੰਦਰ ਕੌਰ 83.8 ਫ਼ੀਸਦੀ ਅਤੇ ਆਰਟਸ ਗਰੁੱਪ 'ਚ ਜਿਨਾਲ ਮਹਾਜਨ 88 ਫ਼ੀਸਦੀ, ਦੀਕਸ਼ਾ 87.2 ਫ਼ੀਸਦੀ, ਜਾਨਵੀ ਮਹਾਜਨ 86.6 ਫ਼ੀਸਦੀ, ਇਸ਼ਮੀਤ ਸਿੰਘ 85.4 ਫ਼ੀਸਦੀ, ਪਿਊਸ਼ ਮਹਾਜਨ ਤੇ ਮਾਈਕਲ 83 ਫ਼ੀਸਦੀ, ਮਾਈਕਲ 81 ਫ਼ੀਸਦੀ ਅੰਕਾਂ ਨਾਲ ਪਾਸ ਹੋਏ | ਚੇਅਰਮੈਨ ਡਾ: ਮੋਹਿਤ ਮਹਾਜਨ, ਡਾਇਰੈਕਟਰ ਇੰਜੀ: ਰਾਘਵ ਮਹਾਜਨ, ਵਿਨਾਇਕ ਮਹਾਜਨ, ਪਿ੍ੰਸੀਪਲ ਜਤਿੰਦਰ ਗੁਪਤਾ ਅਤੇ ਮੈਡਮ ਅਨੂ ਮਹਾਜਨ ਨੇ ਇਸ ਸਫਲ ਨਤੀਜੇ 'ਤੇ
ਪਿਛਲੀ ਖ਼ਬਰ ਫੁੱਲ ਅਤੇ ਫਲਦਾਰ ਬੂਟੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ 32ਵੀਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦੀ ਆਰੰਭਤਾ ਸਮੇਂ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਣਗੀਆਂ-ਡਾ. ਰੰਧਾਵਾ ਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।