07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਾਹਿਤ ਤੇ ਕਲਾ ਮੁਕਾਬਿਲਆਂ ’ਚੋਂ ਗੁਰੂ ਹਰਿ ਰਾਇ ਸਕੂਲ ਦੀ ਵਿਦਿਆਰਥਣ ਅਵੱਲ

ਅਜੀਤ ਡੈਸਕ 15-07-2026
ਊਧਨਵਾਲ, 14 ਜੁਲਾਈ (ਪਰਗਟ ਸਿੰਘ)- ਬੀਤੇ ਦਿਨੀਂ ਸਹੋਦਿਆ ਕੰਪਲੈਕਸ ਦੁਆਰਾ ਵੁਡ ਸਟਾਕ ਸਕੂਲ ਬਟਾਲਾ ਵਿਖੇ ਸਾਹਿਤ ਕਲਾ ਕ੍ਰਿਤੀ ਮੁਕਾਬਲੇ ਕਰਵਾਏ ਗਏ। ਜਿਸ ’ਚੋਂ ਗੁਰੂ ਹਰਿ ਰਾਇ ਇੰਟੈਲੀਜੈਟ ਟਰੇਯਰ ਸਕੂਲ ਪੰਜਗਰਾਈਆਂ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਪੈਨਸਿਲ ਸਕੈਚ ਮੁਕਾਬਲੇ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਪਹੁੰਚਣ ’ਤੇ ਚੇਅਰਪਰਸਨ ਅਮਨਦੀਪ ਕੌਰ ਬਾਜਵਾ, ਪ੍ਰਿੰਸੀਪਲ ਗੁਰਦੀਸ਼ ਕੌਰ ਤੇ ਅਧਿਆਪਕਾਂ ਪ੍ਰੀਤ ਕਮਲ ਕੌਰ, ਰਣਜੀਤ ਕੌਰ ਨੇ ਜੈਸਮੀਨ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਕੂਲ ਹੈਡ ਮੈਡਮ ਡੌਲੀ ਵਰਮਾ, ਅੰਜੂ ਵਰਮਾ, ਜਤਿੰਦਰ ਸਿੰਘ, ਅੰਤਰਪ੍ਰੀਤ ਕੌਰ, ਨਵਜੀਤ ਸਿੰਘ, ਮਨਜੀਤ ਕੌਰ, ਨਵਨੀਤ ਕੌਰ, ਹਰਪ੍ਰੀਤ ਕੌਰ, ਅਰਸਵੀਰ ਕੌਰ, ਜਸਲੀਨ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਮੀਨੂ ਮੈਡਮ, ਰਜਵੰਤ ਕੌਰ, ਮਨਦੀਪ ਪੱਡਾ, ਪ੍ਰਭਦੀਪ ਕੌਰ, ਇੰਦਰਜੀਤ ਕੌਰ, ਚਰਨਜੀਤ ਕੌਰ, ਗੁਰਪ੍ਰੀਤ ਸਿੰਘ, ਨਵਜੋਤ ਕੌਰ, ਪੂਜਾ ਗੁਪਤਾ, ਗੁਰਵਿੰਦਰ ਦਲਜੀਤ ਕੌਰ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਿਵਾਲਿਕ ਕਾਲਜ ਆਫ ਐਜੂਕੇਸ਼ਨ ਵਿਖੇ ਬੀ.ਐੱਡ ਦਾਖ਼ਲਿਆਂ ਦੀ ਪ੍ਰਕਿਰਿਆ ਜਾਰੀ ਅਗਲੀ ਖ਼ਬਰ ਕਈ ਪਿੰਡਾਂ ਨੂੰ ਆਪਸ ’ਚ ਜੋੜਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਨ ’ਤੇ ਸ਼ਮਸ਼ੇਰ ਸਿੰਘ ਦਾ ਧੰਨਵਾਦ- ਜੀਵਨਚੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।