02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਐਸ. ਸੀ.-ਬੀ. ਸੀ. ਸਮਾਜ ਦੀ ਮੀਟਿੰਗ ਅੱਜ

ਧਾਰੀਵਾਲ, 1 ਅਗਸਤ (ਜੇਮਸ ਨਾਹਰ)-ਐਸ. ਸੀ.

ਅਜੀਤ ਡੈਸਕ 02-08-2026
ਧਾਰੀਵਾਲ, 1 ਅਗਸਤ (ਜੇਮਸ ਨਾਹਰ)-ਐਸ. ਸੀ. -ਬੀ. ਸੀ. ਸਮਾਜ ਨੂੰ ਇਕਜੁਟ ਕਰਨ ਤੇ ਸਮਾਜ ਉੱਪਰ ਹੋ ਰਹੇ ਅੱਤਿਆਚਾਰਾਂ, ਵਿਤਕਰਿਆਂ ਤੇ ਹੱਕਾਂ ਨਾਲ ਸੰਬੰਧਿਤ ਮਸਲਿਆਂ ’ਤੇ ਵਿਚਾਰ ਕਰਨ ਲਈ ਇਕ ਅਹਿਮ ਮੀਟਿੰਗ ਦਾ ਆਯੋਜਨ ਪਿੰਡ ਸੋਹਲ ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਐਸ. ਸੀ. ਬੀ. ਸੀ. ਫਰੰਟ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਜੇ. ਪੀ. ਤੇ ਉਪ ਪ੍ਰਧਾਨ ਰਾਜੇਸ਼ ਭਗਤ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਮੀਟਿੰਗ ਸ਼ਾਮ 6 ਵਜੇ ਪਿੰਡ ਸੋਹਲ ਵਿਖੇ ਸਥਿਤ ਕਬੀਰ ਮੰਦਰ ਵਿਖੇ ਕੀਤੀ ਜਾਵੇਗੀ।
ਪਿਛਲੀ ਖ਼ਬਰ ਪੰਜਾਬ ਸਰਕਾਰ 7ਵੇਂ ਪੇਅ ਕਮਿਸ਼ਨ ਦਾ ਕਰੇ ਗਠਨ-6ਵੇਂ ਕਮਿਸ਼ਨ ਦੀਆਂ ਤਰੁੱਟੀਆਂ ਦੀ ਕਰੇ ਸੋਧ-ਇੰਜ: ਸੁਖਵਿੰਦਰ ਸਿੰਘ ਅਗਲੀ ਖ਼ਬਰ ਸਬ-ਡਵੀਜ਼ਨ ਬਹਿਰਾਮਪੁਰ ਵਿਖੇ ਪੈਨਸ਼ਨਰਾਂ ਦੀ ਮੀਟਿੰਗ ਕੱਲ੍ਹ ਨੂੰ- ਨਰਵੀਰ ਸਿੰਘ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।