ਕੂੜੇ ਦੇ ਢੇਰਾਂ ਤੇ ਬਦਹਾਲ ਸੜਕਾਂ ਕਾਰਨ ਸ਼ਹਿਰ ਦੀ ਸੂਰਤ ਵਿਗੜੀ ਲੋਕਾਂ ਦੀ ਵਧੀ ਪ੍ਰੇਸ਼ਾਨੀ
ਪਠਾਨਕੋਟ, 18 ਅੱਗਸਤ (ਸੁਮਿਤ)-ਸ਼ਹਿਰ ਦੇ ਮੁੱਖ ਸਥਾਨਾਂ ’ਤੇ ਥਾਂ-ਥਾਂ ਲੱਗੇ ਕੂੜੇ-ਕਰਕਟ ਦੇ ਢੇਰ ਤੇ ਬਦਹਾਲ ਸੜਕਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਢਾਕੀ ਰੋਡ ’ਤੇ ਫਲਾਈਓਵਰ ਦੇ ਬਿਲਕੁਲ ਹੇਠਾਂ ਨਿਕਲਣ ਵਾਲੇ ਰਸਤੇ ਦੀ ਹਾਲਤ ਖਸਤਾ ਬਣੀ ਹੋਈ ਹੈ।
ਅਜੀਤ ਡੈਸਕ
19-08-2026