22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵੀ.ਐਮ.ਐਸ.ਕਾਲਜ ਆਫ ਐਜ਼ੂਕੇਸ਼ਨ ਬਟਾਲਾ ਦੇ ਬੀ.ਐੱਡ. ਸਮੈਸਟਰ ਦੂਜਾ ਨਤੀਜਾ ਸ਼ਾਨਦਾਰ ਰਿਹਾ

ਬਟਾਲਾ, 21 ਅਗਸਤ (ਸਤਿੰਦਰ ਸਿੰਘ)-ਵੀ. ਐਮ.

ਅਜੀਤ ਡੈਸਕ 22-08-2026
ਬਟਾਲਾ, 21 ਅਗਸਤ (ਸਤਿੰਦਰ ਸਿੰਘ)-ਵੀ.ਐਮ.ਐਸ. ਕਾਲਜ ਆਫ ਬਟਾਲਾ ਦੇ ਬੀ.ਐਡ. ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਚੇਅਰਮੈਨ ਅਸ਼ਵਨੀ ਸੇਖੜੀ ਤੇ ਪ੍ਰਿੰਸਪਲ ਰੂਬੀ ਵਸ਼ਿਸਟ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਤਾਲੀ ਛਾਬੜਾ ਤੇ ਗੁਰਿੰਦਰ ਕੌਰ ਨੇ ਪਹਿਲਾ ਸਥਾਨ, ਸਿਮਰਦੀਪ ਕੌਰ, ਆਸ਼ਾ ਸਾਨਨ, ਦਿਵਾਂਸੀ ਭੱਲਾ ਤੇ ਲਿਸ਼ਾ ਨੇ ਦੂਜਾ ਸਥਾਨ, ਮਹਿਕਦੀਪ ਕੌਰ ਤੇ ਰਵਨੀਤ ਕੌਰ ਨੇ ਤੀਜਾ ਸਥਾਨ, ਲਵਜੀਤ ਕੌਰ ਤੇ ਸਨੇਹਾ ਨੇ ਚੌਥਾ ਸਥਾਨ, ਨਵਜੀਤ ਕੌਰ, ਹਰਪ੍ਰੀਤ ਕੌਰ ਤੇ ਗੁਰਲੀਨ ਕੌਰ ਨੇ ਪੰਜਵਾ ਸਥਾਨ ਪ੍ਰਾਪਤ ਕੀਤਾ। ਕਾਲਜ ਸਮੂਹ ਸਟਾਫ ਨੇ ਵਧੀਆਂ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪੱਗੜੀ ਸੰਭਾਲ ਜੱਟਾ ਲਹਿਰ ਨੇ ਦਿਹਾਤੀ ਖੇਤਰ ਅੰਦਰ ਦੁਕਾਨਾਂ ਕਰਵਾਈਆਂ ਬੰਦ ਅਗਲੀ ਖ਼ਬਰ ਜਨਤਾ ਨਾਲ ਕੀਤੇ ਗਏ ਵਾਅਦੇ ਜਿੱਤਣ ਤੋਂ ਬਾਅਦ ਹੋਣਗੇ ਸਾਰੇ ਪੂਰੇ- ਡਾਕਟਰ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।