31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਬਲਾਕ ਧਾਰੀਵਾਲ-2 ਦੀਆਂ ਬਲਾਕ ਪੱਧਰੀ ਖੇਡਾਂ ’ਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ

ਧਾਰੀਵਾਲ, 30 ਅਕਤੂਬਰ (ਸਵਰਨ ਸਿੰਘ)-ਬਲਾਕ ਸਿੱਖਿਆ ਦਫ਼ਤਰ ਧਾਰੀਵਾਲ-2 ਦੀਆਂ ਹੋਈਆ ਖੇਡਾਂ ’ਚ ਬੁੱਚੇ ਨੰਗਲ ਸੈਂਟਰ ਦੇ ਖਿਡਾਰੀ ਦਵਿੰਦਰ ਸਿੰਘ ਨੇ 200 ਮੀਟਰ ਦੌੜ ਤੇ 400 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਖੁਸ਼ੀ ਨੇ ਸੇਖ ਕਬੀਰ ਸਕੂਲ ਲੜਕਿਆ ਦੀ 400 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ । ਕਬੱਡੀ ਲੜਕਿਆਂ ’ਚ ਬੁੱਚੇ ਨੰਗਲ ਸੈਂਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 31-10-2026
ਧਾਰੀਵਾਲ, 30 ਅਕਤੂਬਰ (ਸਵਰਨ ਸਿੰਘ)-ਬਲਾਕ ਸਿੱਖਿਆ ਦਫ਼ਤਰ ਧਾਰੀਵਾਲ-2 ਦੀਆਂ ਹੋਈਆ ਖੇਡਾਂ ’ਚ ਬੁੱਚੇ ਨੰਗਲ ਸੈਂਟਰ ਦੇ ਖਿਡਾਰੀ ਦਵਿੰਦਰ ਸਿੰਘ ਨੇ 200 ਮੀਟਰ ਦੌੜ ਤੇ 400 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਖੁਸ਼ੀ ਨੇ ਸੇਖ ਕਬੀਰ ਸਕੂਲ ਲੜਕਿਆ ਦੀ 400 ਮੀਟਰ ਦੌੜ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ । ਕਬੱਡੀ ਲੜਕਿਆਂ ’ਚ ਬੁੱਚੇ ਨੰਗਲ ਸੈਂਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ (ਸੀ.ਐੱਚ.ਟੀ.) ਬੁੱਚੇ ਨੰਗਲ ਪ੍ਰੇਮ ਕੁਮਾਰ, ਐੱਚ.ਟੀ. ਰੁਪਿੰਦਰ ਕੌਰ, ਬੀ.ਆਰ.ਸੀ. ਸੁਖਮਨਜੀਤ ਸਿੰਘ ਕਾਹਲੋਂ, ਸ਼ਰਨਜੀਤ ਸਿੰਘ, ਕਵਲਜੀਤ ਸਿੰਘ, ਗੁਰਵਿੰਦਰ ਸਿੰਘ, ਤਸਵੀਰ ਕੌਰ, ਸਿਮਰਨਜੀਤ ਕੌਰ, ਨੀਤੂ ਬਾਲਾ, ਕਮਲਦੀਪ ਕੌਰ ਆਦਿ ਅਧਿਆਪਕ ਹਾਜ਼ਰ ਸਨ ।
ਪਿਛਲੀ ਖ਼ਬਰ ਫਿਸ਼ ਪਾਰਕ ’ਚ ਲੰਬੇ ਸਮੇਂ ਤੋਂ ਡਿੱਗੇ ਰੁੱਖ ਨੂੰ ਚੁਕਵਾਉਣ ਤੇ ਟੁੱਟੀ ਸ਼ੈਡ ਦੀ ਮੁਰੰਮਤ ਦੀ ਮੰਗ ਅਗਲੀ ਖ਼ਬਰ ਗੁਰਦਾਸਪੁਰ ਦਾ ਪਟਵਾਰਖਾਨਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ *10 ਪਟਵਾਰੀ ਤੇ ਇਕ ਗਿਰਦੌਰ ਸ਼ਹਿਰੀ ਸੇਵਾ ਨਿਭਾਅ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।