10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮੋਬਾਈਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਿਖਾਈ

ਅਜੀਤ ਡੈਸਕ 01-02-2026

ਜਲਾਲਾਬਾਦ, 31 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਸ਼ਹਿਰ 'ਚੋਂ ਡਿੱਗਿਆ ਮੋਬਾਈਲ ਮਾਲਕ ਨੂੰ ਵਾਪਸ ਦੇ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ | ਇਸ ਬਾਰੇ ਰਾਜਨ ਧਮੀਜਾ ਨੇ ਦੱਸਿਆ ਕਿ ਉਸ ਦਾ ਮੋਬਾਈਲ ਫੋਨ ਜਲਾਲਾਬਾਦ ਸ਼ਹਿਰ ਵਿਚ ਡਿੱਗ ਪਿਆ ਸੀ, ਇਹ ਮੋਬਾਈਲ ਫੋਨ ਪਿੰਡ ਮਾਹਮੂ ਜੋਈਆ ਦੇ ਨਿਵਾਸੀ ਸਵਰਨ ਰਾਮ ਤੇ ਸੋਨੂੰ ਪੁੱਤਰ ਮਹਿੰਦਰ ਰਾਮ ਨੂੰ ਜਲਾਲਾਬਾਦ ਸ਼ਹਿਰ ਦੇ ਸ਼ਾਮਾ ਸੋਢੇਵਾਲਾ 'ਚੋਂ ਮਿਲਿਆ ਸੀ | ਜਿਸ ਦੇ ਬਾਅਦ ਉਨ੍ਹਾਂ ਨੇ ਸਹੀ ਮਾਲਕ ਰਾਜਨ ਸਿਡਾਨਾ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਦਿਖਾਈ ਗਈ ਹੈ | ਜਿਸ 'ਤੇ ਰਾਜਨ ਸਿਡਾਨਾ ਨੇ ਸਵਰਨ ਰਾਮ ਤੇ ਸੋਨੂੰ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ 10 ਲੱਖ ਰੁਪਏ ਦੀ ਮਾਰੀ ਠੱਗੀ ਅਗਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਜਲਾਲਾਬਾਦ ਦੇ ਪਿੰਡ ਡਿੱਬੀਪੁਰਾ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।