20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪਵਨ ਸਿੰਘ ਤੋਮਰ ਦਾ ਪੰਜ ਲੱਖ ਦਾ ਇਨਾਮ ਨਿਕਲਿਆ <br/>

ਅਜੀਤ ਡੈਸਕ 14-02-2026
ਅਬੋਹਰ, 13 ਫਰਵਰੀ (ਸੁਖਜੀਤ ਸਿੰਘ ਬਰਾੜ)-ਸਥਾਨਕ ਸ਼ਹਿਰ ਦੇ ਨਿਵਾਸੀ ਪਵਨ ਸਿੰਘ ਤੋਮਰ ਨੂੰ ਲਾਟਰੀ ਪਾਉਣ 'ਤੇ ਪੰਜ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ | ਇਹ ਜਾਣਕਾਰੀ ਦਿੰਦਿਆਂ ਸਥਾਨਕ ਮਨੋਕਾਮਨਾ ਲਾਟਰੀ ਸੈਂਟਰ ਦੇ ਮਾਲਕ ਰਾਘਵ ਨਾਗਪਾਲ ਨੇ ਦੱਸਿਆ ਕਿ ਪਵਨ ਸਿੰਘ ਤੋਮਰ ਨੇ ਸਾਡੇ ਲਾਟਰੀ ਸੈਂਟਰ ਤੋਂ 100 ਰੁਪਏ ਵਾਲੀ ਪੰਜਾਬ ਸਟੇਟ ਲਾਟਰੀ ਖ਼ਰੀਦੀ ਸੀ ਅਤੇ ਰਾਤੋ-ਰਾਤ ਉਸ ਦੀ ਕਿਸਮਤ ਚਮਕ ਗਈ ਅਤੇ ਪਵਨ ਸਿੰਘ ਤੋਮਰ ਨੂੰ ਪੰਜ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ |

ਪਿਛਲੀ ਖ਼ਬਰ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਅੱਜ ਲੱਗੇਗਾ ਕੈਂਪ-ਕੰਬੋਜ <br/> ਅਗਲੀ ਖ਼ਬਰ ਬਾਗ਼ਬਾਨਾਂ ਦੀ ਲੁੱਟ ਦਾ ਕੇਂਦਰ ਬਣੀ ਅਬੋਹਰ ਦੀ ਕਿੰਨੂ ਮੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।