‘ ਮਿਸ਼ਨ ਕਲੀਨ ਪੰਜਾਬ ਫ਼ੇਜ਼2’ ਤਹਿਤ ਵਾਰਡ ਨੰਬਰ 16 ’ਚ ਚਲਾਇਆ ਸਫ਼ਾਈ ਅਭਿਆਨ ਡਾ. ਸੁਹਾਨੀ ਡੋਡਾ ਨੇ ਵਰਕਰਾਂ ਨਾਲ ਮਿਲ ਕੇ ਕਰਵਾਈ ਵਾਰਡ ਦੀ ਸਫ਼ਾਈ, ਲੋਕਾਂ ਨੂੰ ਕੀਤਾ ਜਾਗਰੂਕ
ਅਬੋਹਰ, 31 ਅਗਸਤ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ ਫ਼ੇਜ਼2’ ਤਹਿਤ ਸੋਮਵਾਰ ਨੂੰ ਵਾਰਡ ਨੰਬਰ 16 ਵਿਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਡਾ.
ਅਜੀਤ ਡੈਸਕ
01-09-2026