14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਸ਼ੀਲੇ ਪਦਾਰਥ ਸਾੜ ਕੇ ਕੀਤੇ ਸੁਆਹ

ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫਰਵਰੀ (ਰੇਸ਼ਮ ਸਿੰਘ)-ਕਮਿਸ਼ਨਰੇਟ ਪੁਲਿਸ ਵਲੋਂ ਨਸ਼ੀਲੇ ਪਦਰਾਥ ਦੀ ਤਸਕਰੀ ਰੋਕੂ ਐਕਟ ਤਹਿਤ 90 ਮਾਮਲਿਆਂ 'ਚ ਬਰਾਮਦ ਕੀਤੇ ਸਾਮਾਨ ਨੂੰ ਅੱਜ ਖੰਨਾ ਪੇਪਰ ਮਿਲ ਦੀ ਭੱਠੀ 'ਚ ਸਾੜ ਕੇ ਸੁਆਹ ਕੀਤਾ ਗਿਆ ਹੈ | ਇਸ ਲਈ ਅੱਜ ਡਰੱਗ ਡਿਸਪੋਸਲ ਕਮੇਟੀ ਬਣਾਈ ਗਈ ਸੀ ਜਿਸ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਸੰਧੂ, ਏ. ਡੀ. ਸੀ. ਪੀ. ਗੁਰਪ੍ਰਤਾਪ ਸਿੰਘ ਸਹੋਤਾ, ਏ. ਸੀ. ਪੀ. ਹਰਮਿੰਦਰ ਸਿੰਘ ਦੀ ਮੋਜੂਦਗੀ 'ਚ ਇਕ ਕਿਲੋ 291 ਗ੍ਰਾਮ ਤੇ 74 ਮਿਲੀਗ੍ਰਾਮ ਹੈਰੋਇਨ, 400 ਨਸ਼ੀਲੇ ਪਦਾਰਥ, 775 ਨਸ਼ੀਲੀਆ ਗੋਲੀਆਂ, ਭੁੱਕੀ 64 ਕਿਲੋ 50 ਗ੍ਰਾਮ, ਸਮੈਕ 26 ਗ੍ਰਾਮ, ਤਿੰਨ ਕਿਲੋ 915 ਗ੍ਰਾਮ ਨਸ਼ੀਲਾ ਪਾਊਡਰ, 330 ਗ੍ਰਾਮ ਭੰਗ, 4 ਨਸ਼ੀਲੇ ਟੀਕੇ ਸਾੜੇ ਗਏ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਖ਼ਪਤਕਾਰ ਫੋਰਮ ਦੇ ਜੱਜ ਗਿੱਲ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਫਤਾਹਪੁਰ ਡੇਅਰੀ ਕੰਪਲੈਕਸ 'ਚ ਖਾਲੀ ਪਏ ਪਲਾਟ ਈ-ਬੋਲੀ ਰਾਹੀਂ ਡੇਅਰੀ ਵਾਲਿਆਂ ਨੂੰ ਦਿੱਤੇ ਜਾਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।