ਅਦਲੀਵਾਲਾ 'ਚ ਵਾਲੀਬਾਲ ਟੂਰਨਾਮੈਂਟ ਕਰਵਾਇਆ <br/>
ਪਿੰਡ ਅਦਲੀਵਾਲਾ 'ਚ ਕਰਵਾਏ ਵਾਲੀਬਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਕਰਨ ਸ਼ਰਮਾ, ਕੁਲਬੀਰ ਸਿੰਘ ਵੜੈਚ, ਅਨਮੋਲ ਵੜੈਚ, ਆੜ੍ਹਤੀ ਕੁਲਦੀਪ ਸਿੰਘ, ਸੁਖਮਨ ਸੰਨੀ ਵੜੈਚ, ਹਰਿੰਦਰ ਸ਼ਾਹ, ਨਿੰਦਰ ਸ਼ਾਹ, ਸੰਗਰਾਮ ਸਿੰਘ ਤੇ ਕੋਚ ਵਿੱਕੀ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ | ਤਸਵੀਰ : ਹਰਦੀਪ ਸਿੰਘ ਖੀਵਾ
<br/>
12-05-2026