ਗੁਰੂ ਨਗਰੀ 'ਚ 'ਮੁਫ਼ਤ ਜੀਵਨ ਜੁਗਤਿ ਟਰੇਨਿੰਗ ਸਮਰ ਕੈਂਪਾਂ' 'ਚ 1600 ਦੇ ਕਰੀਬ ਬੱਚੇ ਪ੍ਰਾਪਤ ਕਰ ਰਹੇ ਹਨ ਸਿੱਖ ਇਤਿਹਾਸ, ਸ਼ੁੱਧ ਗੁਰਬਾਣੀ ਉਚਾਰਨ ਤੇ ਧਾਰਮਿਕ ਸਿੱਖਿਆ <br/>
ਗੁਰੂ ਨਗਰੀ 'ਚ ਵੱਖ ਵੱਖ ਥਾਵਾਂ 'ਤੇ ਚੱਲ ਰਹੇ 'ਮੁਫ਼ਤ ਜੀਵਨ ਜੁਗਤਿ ਟਰੇਨਿੰਗ ਸਮਰ ਕੈਂਪਾਂ' 'ਚ ਧਾਰਮਿਕ ਅਧਿਆਪਕਾਂ ਤੋਂ ਸਿੱਖ ਇਤਿਹਾਸ, ਸ਼ੁੱਧ ਬਾਣੀ ਉਚਾਰਨ ਅਤੇ ਧਾਰਮਿਕ ਸਿੱਖਿਆ ਪ੍ਰਾਪਤ ਕਰਦੇ ਬੱਚੇ | ਤਸਵੀਰਾਂ : ਹਰਜੀਤ ਸਿੰਘ
<br/>
10-06-2026