ਕੈਨੇਡਾ ਸਟੱਡੀ ਵੀਜ਼ਿਆਂ ਨੇ ਮੁੜ ਫੜੀ ਰਫ਼ਤਾਰ ਜਨਵਰੀ ਇਨਟੇਕ ਲਈ ਕੈਨੇਡਾ ਜਾਣ ਦਾ ਵਿਦਿਆਰਥੀਆਂ ਲਈ ਸੁਨਹਿਰਾ ਮੌਕਾ ਹੈ : ਮਨਪ੍ਰੀਤ ਸਿੰਘ ਸਿੱਧੂ
ਅੰਮ੍ਰਿਤਸਰ, 27 ਅਗਸਤ (ਹਰਮਿੰਦਰ ਸਿੰਘ)- ਕੈਨੇਡਾ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਮੁੜ ਚੰਗੇ ਮੌਕੇ ਬਣ ਰਹੇ ਹਨ। ਜਨਵਰੀ 2027 ਇੰਟੇਕ ਲਈ ਵਿਦਿਆਰਥੀ ਹੁਣ ਤੋਂ ਹੀ ਆਪਣੀ ਪ੍ਰੋਫਾਈਲ ਤਿਆਰ ਕਰਕੇ ਪੰਜਾਬ ਇਮੀਗਰੇਸ਼ਨ ਰਾਹੀੰ ਇਸ ਸੁਨਹਿਰੀ ਮੌਕੇ ਦਾ ਲਾਭ ਲੈ ਸਕਦੇ ਹਨ।
ਪੰਜਾਬ ਇਮੀਗ੍ਰੇਸ਼ਨ ਰਾਹੀ ਵਿਦਿਆਰਥੀ ਦੇ ਆਏ ਵੀਜ਼ੇ ਨੂੰ ਦਿਖਾਉਂਦੇ ਹੋਏ ਮਨਪ੍ਰੀਤ ਸਿੰਘ ਸਿੱਧੂ ਅਤੇ ਵਿਦਿਆਰਥੀ । ਅਜੀਤ : ਤਸਵੀਰ
28-08-2026